
ਪਿਆਕੜਾਂ ਲਈ ਵੱਡੀ ਖ਼ਬਰ! ਸ਼ਹਿਰ ਦੇ ਆਸ-ਪਾਸ ਨਹੀਂ ਮਿਲੇਗੀ ਸ਼ਰਾਬ
ਪੰਜਾਬ ਦੇ ਮਾਛੀਵਾੜਾ ਤੋਂ ਇੱਕ ਅਹਿਮ ਖ਼ਬਰ ਆਈ ਹੈ। ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੂਹ ਵਾਲੀ ਧਰਤੀ, ਇਤਿਹਾਸਕ ਸ਼ਹਿਰ ਮਾਛੀਵਾੜਾ ਲਈ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਪਹਿਲਾ ਇਤਿਹਾਸਕ ਫੈਸਲਾ ਲਿਆ ਗਿਆ। ਇਸ ਤਹਿਤ ਹੁਣ ਸ਼ਰਾਬ ਦੀਆਂ ਦੁਕਾਨਾਂ ਸ਼ਹਿਰ ਦੀ ਹੱਦ ਤੋਂ ਬਾਹਰ ਹੋਣਗੀਆਂ। ਨਗਰ ਕੌਂਸਲ ਮਾਛੀਵਾੜਾ ਦੇ ਚੁਣੇ…