
ਕਿਸਾਨਾਂ ਨੇ ਧਰਨਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ, ਲਿਆ ਵੱਡਾ ਫ਼ੈਸਲਾ
ਸੰਯੁਕਤ ਕਿਸਾਨ ਮੋਰਚਾ SKM ਰਾਜਨੀਤਕ ਨੇ 5 ਮਾਰਚ ਨੂੰ ਚੰਡੀਗੜ੍ਹ ’ਚ ਦਾਖ਼ਲੇ ਤੋਂ ਨਾਕਾਮ ਰਹਿਣ ਮਗਰੋਂ ਹੁਣ 10 ਮਾਰਚ ਨੂੰ ਸੂਬੇ ’ਚ ‘ਆਪ’ ਵਿਧਾਇਕਾਂ ਦੇ ਘਰਾਂ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਐੱਸਕੇਐੱਮ ਰਾਜਨੀਤਕ ਨਾਲ ਜੁੜੇ ਕਿਸਾਨਾਂ ਦੀ ਦੁਪਹਿਰ ਤਿੰਨ ਵਜੇ ਹੋਈ ਹੰਗਾਮੀ ਬੈਠਕ ’ਚ ਕੀਤਾ ਗਿਆ। ਢਾਈ ਘੰਟੇ ਚੱਲੀ ਇਸ…