ਜੀਂਦ ਵਿਧਾਨ ਸਭਾ ਸੀਟ ਤੇ ਤੀਜੀ ਵਾਰ ਖਿੜਿਆ ਕਮਲ

ਹਰਿਆਣਾ ਦੀ ਜੀਂਦ ਵਿਧਾਨ ਸਭਾ ਸੀਟ ਤੇ ਭਾਜਪਾ ਦੇ ਉਮੀਦਵਾਰ ਡਾ.ਕ੍ਰਿਸ਼ਨ ਮਿੱਢਾ ਨੇ ਕਾਂਗਰਸ ਉਮੀਦਵਾਰ ਨੂੰ ਵੱਡੀ ਗਿਣਤੀ ਤੋਂ ਪਿੱਛੇ ਛੱਡਿਆ। ਭਾਰੀ ਵੋਟਾਂ ਦੀ ਵੱਡੀ ਗਿਣਤੀ ਨਾਲ ਕਾਂਗਰਸ ਨੂੰ ਕਰਾਰੀ ਹਾਰ ਦਿਖਾ ਕੇ ਤੀਜੀ ਵਾਰ ਜਿੱਤ ਹਾਸਿਲ ਕੀਤੀ ਹੈ।

ਦਸ ਦੇਈਏ ਕਿ ਭਾਜਪਾ ਦੇ ਉਮੀਦਵਾਰ ਡਾ.ਕ੍ਰਿਸ਼ਨ ਮਿੱਢਾ ਨੂੰ 68,290 ਵੋਟਾਂ ਮਿਲੀਆਂ ਜਦਕਿ ਕਾਂਗਰ ਉਮੀਦਵਾਰ ਮਹਾਵੀਰ ਗੁਪਤਾ ਨੂੰ 53,060 ਵੋਟਾਂ ਮਿਲੀਆਂ । ਇਸ ਤੋਂ ਪਹਿਲਾਂ ਜੀਂਦ ਵਿਧਾਨ ਸਭਾ ਸੀਟ ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੀ ਡਾ.ਕ੍ਰਿਸ਼ਨ ਮਿੱਢਾ ਨੇ ਜਿਤ ਹਾਸਿਲ ਕੀਤੀ ਸੀ। ਹੁਣ ਮਿਢਾ ਤੀਜੀ ਵਾਰ ਜਿੱਤ ਹਾਸਿਲ ਕਰਨ ਵਿੱਚ ਸਫ਼ਲ ਰਹੇ।

Advertisement