HDFC ਬੈਂਕ ਨੂੰ ਝਟਕਾ, RBI ਨੇ ਇਸ ਕੰਮ ਤੋਂ ਕੀਤਾ ਮਨ੍ਹਾਂ
RBI ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ HDFC ਬੈਂਕ ਨੂੰ ਵੱਡਾ ਝਟਕਾ ਦਿੱਤਾ ਹੈ। ਰਿਜ਼ਰਵ ਬੈਂਕ ਨੇ 1 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਪ੍ਰਤੀਭੂਤੀਆਂ ਨੂੰ ਬੁਨਿਆਦੀ ਢਾਂਚਾ ਬਾਂਡ ਦਾ ਦਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। HDFC ਬੈਂਕ ਨੇ ਇਸ ਦੇ ਲਈ RBI ਨੂੰ ਬੇਨਤੀ ਕੀਤੀ ਸੀ। ਰਿਪੋਰਟ ਦੇ ਅਨੁਸਾਰ, RBI ਨੇ HDFC…