
‘ਆਪ’ MLA ਨੂੰ ਪਾਰਟੀ ਛੱਡਣ ਲਈ ਆਈ ਕਰੋੜਾਂ ਦੀ ਆਫਰ, FIR ਦਰਜ
ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਅਖਾੜਾ ਭਖਿਆ ਹੋਇਆ ਹੈ ਤੇ ਜਿਆਦਾਤਰ ਲੀਡਰ, ਮੰਤਰੀ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਦੂਸਰੀ ਸਿਆਸੀ ਪਾਰਟੀਆਂ ਚ ਸ਼ਾਮਲ ਹੋ ਰਹੇ ਹਨ। ਉਧਰ ਹੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਇਸ ਸਮੇਂ ਇਹ ਪਾਰਟੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਹੀ ‘ਆਪ’ ਵਿਧਾਇਕਾ MLA ਰਾਜਿੰਦਰ ਕੌਰ ਛੀਨਾ ਵੱਲੋਂ…