
Paytm ਨੂੰ ਮਿਲੀ ਵੱਡੀ ਰਾਹਤ, ਮਿਲਿਆ ਥਰਡ ਪਾਰਟੀ UPI ਐਪ ਲਾਇਸੈਂਸ
ਡਿਜੀਟਲ ਭੁਗਤਾਨ ਪਲੇਟਫਾਰਮ Paytm ਨੇ ਮਲਟੀ-ਬੈਂਕ ਮਾਡਲ ਦੇ ਤਹਿਤ NPCI ਤੋਂ ਥਰਡ ਪਾਰਟੀ ਐਪ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।NPCI ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੇ Paytm ਦੀ ਮੂਲ ਕੰਪਨੀ One97 Communications Limited ਨੂੰ ਮਲਟੀ-ਬੈਂਕ ਮਾਡਲ ਦੇ ਤਹਿਤ UPI ਵਿੱਚ ਇੱਕ ਤੀਜੀ-ਧਿਰ ਐਪਲੀਕੇਸ਼ਨ ਪ੍ਰਦਾਤਾ ਵਜੋਂ ਮਨਜ਼ੂਰੀ ਦਿੱਤੀ ਹੈ। ਐਪਲੀਕੇਸ਼ਨ ਪ੍ਰੋਵਾਈਡਰ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ…