
ਇਸਰੋ ਨੇ ਰਚਿਆ ਇਤਿਹਾਸ, ਪੁਲਾੜ ਚ ਦੋਵੇਂ Satellites ਨੂੰ ਜੋੜਨ ‘ਚ ਸਫਲਤਾ ਪ੍ਰਾਪਤ
ਇਸਰੋ ਨੇ ਆਪਣੇ ਸਪੇਸ ਡਾਕਿੰਗ ਪ੍ਰਯੋਗ ਦੇ ਤਹਿਤ ਉਪਗ੍ਰਹਿਆਂ ਨੂੰ ਜੋੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸਰੋ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਅਤੇ ਇਸ ਨੂੰ ਇੱਕ ਇਤਿਹਾਸਕ ਪਲ ਕਿਹਾ। ਇਸ ਦੇ ਨਾਲ, ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ 12 ਜਨਵਰੀ ਨੂੰ, ਡਾਕਿੰਗ ਟ੍ਰਾਇਲ ਦੌਰਾਨ, ਇਸਰੋ ਨੇ…