Mahindra Thar ਤੇ ਮਿਲ ਰਿਹਾ 3 ਲੱਖ ਰੁਪਏ ਤੱਕ ਦਾ ਡਿਸਕਾਊਂਟ, ਪੜ੍ਹੋ ਪੂਰੀ ਖ਼ਬਰ

ਮਹਿੰਦਰਾ ਥਾਰ ਦੇਸ਼ ਦੀ ਮੋਸਟ ਪਾਪੁਲਰ ਆਫ-ਰੋਡਰ SUV ਹੈ। ਹੁਣ ਮਹਿੰਦਰਾ ਆਪਣੇ ਆਈਕੋਨਿਕ 3-ਡੋਰ ਥਾਰ ‘ਤੇ 3 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਸ ਆਫ-ਰੋਡਰ SUV ਦੇ 5-ਡੋਰ ਵਾਲੇ ਮਾਡਲ Thar Roxx ਦੇ ਲਾਂਚ ਹੋਣ ਤੋਂ ਬਾਅਦ, 3-ਡੋਰ ਵਾਲੇ ਮਾਡਲ ‘ਤੇ ਫਾਇਦੇ ਮਿਲ ਰਹੇ ਹਨ। ਇਸ ਦੇ ਨਾਲ ਹੀ 5-ਡੋਰ ਮਾਡਲ ਦੇ ਆਉਣ…

Read More

ਘਰ ਖੜ੍ਹੀਆਂ ਗੱਡੀਆਂ ਤੇ ਵੀ ਮਾਨ ਸਰਕਾਰ ਨੇ ਲਗਾਇਆ ਟੈਕਸ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵਾਹਨਾਂ ‘ਤੇ ਗ੍ਰੀਨ ਟੈਕਸ ਲਗਾਇਆ ਹੈ। ਲੋਕਾਂ ਨੂੰ ਇਹ ਟੈਕਸ ਵਾਹਨ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਸਮੇਂ ਅਦਾ ਕਰਨਾ ਹੋਵੇਗਾ। ਇਸ ਕਾਰਨ ਵਾਹਨਾਂ ਦਾ ਨਵੀਨੀਕਰਨ ਵੀ ਮਹਿੰਗਾ ਹੋ ਜਾਵੇਗਾ। ਸਰਕਾਰ ਨੇ ਨਿੱਜੀ ਵਾਹਨਾਂ ‘ਤੇ ਮੋਟਰ ਵਹੀਕਲ ਟੈਕਸ ‘ਚ 0.5 ਫ਼ੀਸਦੀ ਤੋਂ 2 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਟਰਾਂਸਪੋਰਟ ਵਿਭਾਗ ਨੇ…

Read More

ਹੁਣ ਗੱਡੀਆਂ ਖਰੀਦਣੀਆਂ ਹੋਈਆਂ ਮਹਿੰਗੀਆਂ, ਵਾਹਨਾਂ ਤੇ ਲੱਗੇਗਾ ਗ੍ਰੀਨ ਟੈਕਸ

ਪੰਜਾਬ ਵਿੱਚ ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ ਕਿਉਂਕਿ ਸੂਬੇ ਵਿੱਚ ਗ੍ਰੀਨ ਟੈਕਸ ਲਾਗੂ ਹੋ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਹੁਣ ਗੈਰ-ਟਰਾਂਸਪੋਰਟ ਵਾਹਨਾਂ ਨੂੰ ਗ੍ਰੀਨ ਟੈਕਸ (ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ ‘ਤੇ) ਅਦਾ ਕਰਨਾ ਹੋਵੇਗਾ। ਇਸ ਨੂੰ ਡੀਜ਼ਲ ਅਤੇ ਪੈਟਰੋਲ ਵਾਹਨਾਂ ‘ਤੇ ਵੱਖਰੇ ਤੌਰ…

Read More

ਬਾਈਕ ਹੈਲਮੇਟ ਨੂੰ ਲੈ ਕੇ ਮੋਦੀ ਸਰਕਾਰ ਚੁੱਕਣ ਜਾ ਰਹੀ ਹੈ ਵੱਡਾ ਕਦਮ

ਕੇਂਦਰ ਸਰਕਾਰ ਦੇਸ਼ ਭਰ ਵਿਚ ਘਟੀਆ ਕੁਆਲਿਟੀ ਵਾਲੇ ਬਾਈਕ ਹੈਲਮੇਟ ਖ਼ਿਲਾਫ਼ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਸੜਕ ਹਾਦਸਿਆਂ ਵਿਚ ਮੌਤਾਂ ਅਤੇ ਸੱਟਾਂ ਦਾ ਇੱਕ ਵੱਡਾ ਕਾਰਨ ਘਟੀਆ ਗੁਣਵੱਤਾ ਵਾਲੇ ਹੈਲਮੇਟ ਹਨ। ‘ਦਿ ਮਿੰਟ’ ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਰਾਜਾਂ ਨੂੰ ਪੱਤਰ…

Read More

Tata ਨੇ ਲਾਂਚ ਤੋਂ ਪਹਿਲਾਂ ਦਿਖਾਈ Curvv Coupe SUV, ਕੰਪਨੀ ਨੇ ਜਾਰੀ ਕੀਤੇ ਦੋ ਟੀਜ਼ਰ

Tata Curvv ਜਲਦੀ ਹੀ ਦੇਸ਼ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਦੁਆਰਾ ਇੱਕ ਨਵੀਂ SUV ਦੇ ਰੂਪ ਵਿੱਚ ਲਾਂਚ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਦੋ ਟੀਜ਼ਰ ਜਾਰੀ ਕੀਤੇ ਹਨ। ਜਿਸ ‘ਚ ਇਸ ਦੇ ICE ਅਤੇ EV ਵਰਜਨ ਦਿਖਾਏ ਗਏ ਹਨ। SUV ‘ਚ ਕਿਸ ਤਰ੍ਹਾਂ ਦੇ ਫੀਚਰਸ ਦਿੱਤੇ ਜਾ ਸਕਦੇ ਹਨ? ਅਸੀਂ ਇਸ…

Read More

ਅੱਜ ਤੋਂ ਲਾਗੂ ਹੋਵੇਗਾ ਨਵਾਂ ਟੈਲੀਕਾਮ ਐਕਟ, ਜਾਣੋ ਕੀ ਹੋਣਗੇ ਬਦਲਾਅ

ਦੇਸ਼ ‘ਚ ਬੁੱਧਵਾਰ ਯਾਨੀ 26 ਜੂਨ ਤੋਂ ਨਵੇਂ ਟੈਲੀਕਾਮ ਕਾਨੂੰਨ ਲਾਗੂ ਹੋ ਜਾਣਗੇ। ਨਵਾਂ ਦੂਰਸੰਚਾਰ ਐਕਟ 2023 ਇੰਡੀਅਨ ਟੈਲੀਗ੍ਰਾਫ ਐਕਟ 1885 ਅਤੇ ਇੰਡੀਅਨ ਵਾਇਰਲੈੱਸ ਟੈਲੀਗ੍ਰਾਫ ਐਕਟ 1933 ਦੀ ਥਾਂ ਲਵੇਗਾ। ਨਵਾਂ ਦੂਰਸੰਚਾਰ ਕਾਨੂੰਨ ਦੂਰਸੰਚਾਰ ਦੇ ਖੇਤਰ ਵਿੱਚ ਲਗਾਤਾਰ ਹੋ ਰਹੇ ਨਵੇਂ ਤਕਨੀਕੀ ਬਦਲਾਅ ਦੇ ਮੱਦੇਨਜ਼ਰ ਪੇਸ਼ ਕੀਤਾ ਗਿਆ ਹੈ। ਨਵੇਂ ਐਕਟ ਨੂੰ ਦੋਵਾਂ ਸਦਨਾਂ ਨੇ…

Read More

ਪੜ੍ਹ ਲਓ ਇਹ ਖ਼ਬਰ! ਚੋਣਾਂ ਤੋਂ ਬਾਅਦ ਮੋਬਾਈਲ ਯੂਜ਼ਰਸ ਨੂੰ ਲੱਗੇਗਾ ਵੱਡਾ ਝਟਕਾ

ਲੋਕ ਸਭਾ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਵਿੱਚ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਕਨਾਮਿਕ ਟਾਈਮਜ਼ ‘ਚ ਛਪੀ ਖਬਰ ਮੁਤਾਬਕ ਚੋਣਾਂ ਤੋਂ ਬਾਅਦ ਮੋਬਾਈਲ ਫੋਨ…

Read More

ਵੱਡੇ ਸਰਪ੍ਰਾਈਜ਼ ਦੀ ਤਿਆਰੀ ’ਚ ਹੈ OpenAI, Google ਨੂੰ ਮਿਲ ਸਕਦੀ ਹੈ ਜ਼ੋਰਦਾਰ ਟੱਕਰ

AI ਟੈਕਨਾਲੋਜੀ ਦੀ ਦੁਨੀਆ ਵਿੱਚ ਇੱਕ ਕ੍ਰਾਂਤੀ ਦੇ ਰੂਪ ਵਿੱਚ ਉੱਭਰਿਆ ਹੈ, ਜੋ ਲਗਾਤਾਰ ਬਦਲਾਅ ਦੇ ਨਾਲ ਟੈਕਨਾਲੋਜੀ ਦੀ ਦੁਨੀਆ ਵਿੱਚ ਸੁਧਾਰ ਕਰ ਰਿਹਾ ਹੈ। ਹਾਲ ਹੀ ਵਿੱਚ, ਜਾਣਕਾਰੀ ਮਿਲੀ ਹੈ ਕਿ ਓਪਨਏਆਈ ਇੱਕ ਵੱਡੇ ਐਲਾਨ ਲਈ ਤਿਆਰ ਹੋ ਰਿਹਾ ਹੈ, ਜੋ ਇੱਕ ਨਵਾਂ ਖੋਜ ਇੰਜਣ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਕੰਪਨੀ ਇਸ ਮਹੀਨੇ ਇੱਕ…

Read More

ਵਟਸਐਪ ਤੇ Instagrma’ਤੇ ਚੈਟਿੰਗ ਕਰਨ ਵਾਲੇ ਹੋ ਜਾਓ ਸਾਵਧਾਨ! 

ਅੱਜਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਆਪਣੇ ਮੋਬਾਈਲ ‘ਤੇ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ‘ਤੇ ਜ਼ਿਆਦਾ ਸਮਾਂ ਬਿਤਾਉਣ ਲੱਗ ਪਏ ਹਨ। ਲੋਕ ਇੰਸਟਾਗ੍ਰਾਮ ਤੇ ਵਟਸਐਪ ‘ਤੇ ਲੰਬਾ ਸਮਾਂ ਚੈਟ ਕਰਦੇ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ਤੇ ਵਟਸਐਪ ‘ਤੇ ਚੈਟਿੰਗ ਕਰਨ ਦੀ…

Read More

ਹੁਣ Whatsapp ‘ਚ ਬਿਨਾਂ ਇੰਟਨਰੈੱਟ ਵੀ ਭੇਜ ਸਕੋਗੇ HD ਫੋਟੋਆਂ, ਪੜ੍ਹੋ ਪੂਰੀ ਖ਼ਬਰ

Whatsapp ਇਕ ਬਹੁਤ ਹੀ ਵੱਡੇ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਦੇ ਬਾਅਦ ਮੀਡੀਆ ਤੇ ਫਾਈਲ ਭੇਜਣ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਨਵੇਂ ਫੀਚਰ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ। ਇਸ ਫੀਚਰ ਦੇ ਰਿਲੀਜ਼ ਹੋਣ ਦੇ ਬਾਅਦ ਫੋਟੋ, ਵੀਡੀਓ, ਮਿਊਜ਼ਿਕ, ਡਾਕੂਮੈਂਟ ਨੂੰ ਆਫਲਾਈਨ ਵੀ ਸ਼ੇਅਰ ਕੀਤਾ ਜਾ ਸਕੇਗਾ। ਵ੍ਹਟਸਐਪ ਦੇ…

Read More