
ਹੁਣ Whatsapp ‘ਚ ਬਿਨਾਂ ਇੰਟਨਰੈੱਟ ਵੀ ਭੇਜ ਸਕੋਗੇ HD ਫੋਟੋਆਂ, ਪੜ੍ਹੋ ਪੂਰੀ ਖ਼ਬਰ
Whatsapp ਇਕ ਬਹੁਤ ਹੀ ਵੱਡੇ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਦੇ ਬਾਅਦ ਮੀਡੀਆ ਤੇ ਫਾਈਲ ਭੇਜਣ ਲਈ ਇੰਟਰਨੈੱਟ ਦੀ ਲੋੜ ਨਹੀਂ ਹੋਵੇਗੀ। ਨਵੇਂ ਫੀਚਰ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ। ਇਸ ਫੀਚਰ ਦੇ ਰਿਲੀਜ਼ ਹੋਣ ਦੇ ਬਾਅਦ ਫੋਟੋ, ਵੀਡੀਓ, ਮਿਊਜ਼ਿਕ, ਡਾਕੂਮੈਂਟ ਨੂੰ ਆਫਲਾਈਨ ਵੀ ਸ਼ੇਅਰ ਕੀਤਾ ਜਾ ਸਕੇਗਾ। ਵ੍ਹਟਸਐਪ ਦੇ…