ਮੁੜ ਬਦਲੇ ਸੋਨਾ-ਚਾਂਦੀ ਦੇ ਰੇਟ, ਜਾਣੋ ਤਾਜ਼ਾ ਕੀਮਤਾਂ

 ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੋਈ ਉਤਰਾਅ-ਚੜ੍ਹਾਅ ਨਹੀਂ ਹੋਇਆ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਸਥਿਰ ਰਹੀਆਂ। ਪਿਛਲੇ ਦੋ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀਆਂ ਹਨ। ਮਲਟੀ ਕਮੋਡਿਟੀ ਐਕਸਚੇਂਜ (MCX) ਐਤਵਾਰ ਅਤੇ ਸ਼ਨੀਵਾਰ ਨੂੰ ਬੰਦ ਰਹਿੰਦਾ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ‘ਚ ਸੋਨੇ ਦੀ ਪ੍ਰਚੂਨ ਕੀਮਤ 74,000…

Read More

FASTag ਨੂੰ ਲੈ ਕੇ NHAI ਨੇ ਬਦਲਿਆ ਨਿਯਮ, ਪੜ੍ਹੋ ਪੂਰੀ ਖ਼ਬਰ

ਜੇਕਰ ਤੁਸੀਂ ਵੀ ਹਾਈਵੇ ‘ਤੇ ਆਪਣੀ ਗੱਡੀ ਰਾਹੀਂ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਦਰਅਸਲ, ਹੁਣ ਥੋੜ੍ਹੀ ਜਿਹੀ ਲਾਪਰਵਾਹੀ ਜੇਬ ‘ਤੇ ਬੋਝ ਵਧਾ ਸਕਦੀ ਹੈ। ਦੱਸ ਦੇਈਏ ਕਿ ਹੁਣ NHAI ਨੇ ਟੋਲ ਪਲਾਜ਼ਾ ‘ਤੇ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਸਦੇ ਤਹਿਤ ਹੁਣ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ‘ਤੇ ਫਾਸਟੈਗ ਨਹੀਂ…

Read More

Microsoft ਦੇ ਸਰਵਰ ਵਿੱਚ ਖਰਾਬੀ, ਦੁਨੀਆ ਭਰ ਵਿੱਚ ਹਵਾਈ ਸੇਵਾਵਾਂ ਪ੍ਰਭਾਵਿਤ

ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ‘ਤੇ ਤਕਨੀਕੀ ਖਰਾਬੀ ਕਾਰਨ ਸੇਵਾਵਾਂ ਠੱਪ ਹੋ ਗਈਆਂ ਹਨ । ਇਸ ਕਾਰਨ ਕਈ ਕੰਪਨੀਆਂ ਦੇ ਜਹਾਜ਼ ਉੱਡਣ ਦੇ ਯੋਗ ਨਹੀਂ ਹਨ। ਟਿਕਟ ਬੁਕਿੰਗ ਤੋਂ ਲੈ ਕੇ ਚੈੱਕ-ਇਨ ਤੱਕ ਸਮੱਸਿਆਵਾਂ ਹਨ।ਮਾਈਕ੍ਰੋਸਾਫਟ ਦੇ ਸਰਵਰ ਵਿੱਚ ਖਰਾਬੀ ਕਾਰਨ ਅਜਿਹਾ ਹੋ ਰਿਹਾ ਹੈ। ਇਸ ਸਮੱਸਿਆ ਕਾਰਨ ਦੁਨੀਆ ਭਰ ਵਿੱਚ ਉਡਾਣਾਂ ਨੂੰ ਕੈਂਸਲ ਕਰਨਾ…

Read More

Amazon Prime Day ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਕਟਿਵ ਹੋਇਆ Cyber Fraud

ਐਮਾਜ਼ਾਨ ਪ੍ਰਾਈਮ ਡੇ ਸੇਲ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੰਬੰਧੀ ਲੋਕਾਂ ਨੇ ਆਪਣੀ ਖਰੀਦਦਾਰੀ ਸੂਚੀ ਵੀ ਤਿਆਰ ਕਰ ਲਈ ਹੈ। ਪਰ ਵਿਕਰੀ ਦੇ ਲਾਈਵ ਹੋਣ ਤੋਂ ਪਹਿਲਾਂ, ਸਾਈਬਰ ਅਪਰਾਧੀ ਸਰਗਰਮ ਹੋ ਗਏ ਹਨ, ਜੋ ਮਿੰਟਾਂ ਵਿੱਚ ਲੋਕਾਂ ਦੀ ਬਚਤ ਚੋਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਸਾਈਬਰ ਧੋਖੇਬਾਜ਼ਾਂ ਨੇ ਕਈ ਫਰਜ਼ੀ…

Read More

ਇਸ ਗਲਤੀ ਨਾਲ FasTag ਲੱਗੇ ਹੋਣ ਦੇ ਬਾਵਜੂਦ ਦੇਣਾ ਪਵੇਗਾ ਦੁੱਗਣਾ ਟੋਲ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧੀਨ ਇੱਕ ਏਜੰਸੀ NHMCL ਨੇ FASTag ਸੰਬੰਧੀ ਨਵੇਂ ਨਿਯਮਾਂ ਨੂੰ ਸੂਚਿਤ ਕੀਤਾ ਹੈ। ਜੇਕਰ ਤੁਹਾਡੇ ਕੋਲ ਫਾਸਟੈਗ ਹੈ ਅਤੇ ਤੁਸੀਂ ਇਸਨੂੰ ਗੱਡੀ ਦੇ ਸ਼ੀਸ਼ੇ ‘ਤੇ ਨਹੀਂ ਲਗਾਇਆ ਹੈ, ਤਾਂ ਇਸਨੂੰ ਹੁਣੇ ਲਗਾਓ। ਕਿਉਂਕਿ ਹੁਣ ਜੇਕਰ ਤੁਸੀਂ ਆਪਣੇ ਹੱਥ ਵਿੱਚ FASTag ਲੈ ਕੇ ਟੋਲ ਕੱਟਣ ਦੀ ਕੋਸ਼ਿਸ਼ ਕਰਦੇ ਹੋ, ਤਾਂ…

Read More

600 ਨੌਕਰੀਆਂ ਲਈ ਪਹੁੰਚੇ 25 ਹਜ਼ਾਰ ਨੌਜਵਾਨ, ਦੇਖੋ ਬੇਰੁਜ਼ਗਾਰੀ ਦੀ ਮੂੰਹ ਬੋਲਦੀ ਤਸਵੀਰ

ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਲਿਮਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਵਿਚ ਹਜ਼ਾਰਾਂ ਲੋਕ ਪਹੁੰਚ ਗਏ। ਇੱਥੇ 25 ਹਜ਼ਾਰ ਲੋਕ ਨੌਕਰੀ ਲਈ ਆਏ ਸਨ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਬਿਨੈਕਾਰਾਂ ਨੂੰ ਸਿਰਫ਼ ਆਪਣੇ ਰਿਜ਼ਿਊਮ ਜਮ੍ਹਾਂ ਕਰਾਉਣ ਅਤੇ ਵਾਪਸ ਜਾਣ ਲਈ ਕਿਹਾ ਗਿਆ। ਬੇਰੁਜ਼ਗਾਰੀ ਦੀ ਅਜਿਹੀ ਤਸਵੀਰ ਮੁੰਬਈ ਤੋਂ ਸਾਹਮਣੇ ਆਈ…

Read More

ਅੱਜ ਹੀ ਕਰ ਲਓ ਆਪਣੇ ਜ਼ਰੂਰੀ ਕੰਮ, ਕਈ ਦਿਨ ਬੈਂਕ ਅਤੇ ਸ਼ੇਅਰ ਰਹਿਣਗੇ ਬੰਦ

17 ਜੁਲਾਈ ਨੂੰ ਮੁਹੱਰਮ ਲਈ ਨੈਸ਼ਨਲ ਬੈਂਕ ਹੋਲੀ ਡੇਅ ਹੈ ਅਤੇ ਭਲਕੇ ਭਾਰਤੀ ਸ਼ੇਅਰ ਬਾਜ਼ਾਰ ਵੀ ਬੰਦ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਇੱਕ ਸੂਬਾ ਅਜਿਹਾ ਵੀ ਹੈ ਜਿੱਥੇ ਅੱਜ ਵੀ ਬੈਂਕਾਂ ਵਿੱਚ ਛੁੱਟੀ ਹੈ। ਉੱਤਰਾਖੰਡ ‘ਚ ਹਰੇਲਾ ਦੇ ਮੌਕੇ ‘ਤੇ ਅੱਜ 16 ਜੁਲਾਈ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਬੰਦ ਰਹਿਣਗੇ। ਇਸ ਵਿੱਚ SBI…

Read More

ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ RBI ਨੇ ਦਿੱਤੀ ਵੱਡੀ ਰਾਹਤ

ਰਿਜ਼ਰਵ ਬੈਂਕ ਆਫ ਇੰਡੀਆਂ ਨੇ ਬੈਂਕਾਂ ਦਾ ਕਰਜ਼ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਲਈ ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਤੇ ਕਰਜ਼ ਦੇਣ ਵਾਲੀਆਂ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਕਰਜ਼ ਲੈਣ ਤੋਂ ਬਾਅਦ ਕਿਸ਼ਤਾਂ ਨਾ ਚੁਕਾਉਣ ਵਾਲੇ ਡਿਫਾਲਟਰਾਂ ਦੇ ਖਾਤਿਆਂ ਨੂੰ…

Read More

ਹੁਣ Swiggy, BigBasket ਤੇ Zomato ਰਾਹੀਂ ਜਲਦੀ ਹੀ ਸ਼ਰਾਬ ਦੀ ਹੋਮ ਡਿਲੀਵਰੀ?

ਸਵਿਗੀ, ਬਿਗਬਾਸਕੇਟ ਅਤੇ ਜ਼ੋਮੈਟੋ ਵਰਗੇ ਪਲੇਟਫਾਰਮ ਜਲਦੀ ਹੀ ਘੱਟ ਅਲਕੋਹਲ ਵਾਲੇ ਡਰਿੰਕਸ ਜਿਵੇਂ ਕਿ ਬੀਅਰ, ਵਾਈਨ ਅਤੇ ਲਿਕਰਸ ਤੋਂ ਸ਼ੁਰੂ ਹੋ ਕੇ ਸ਼ਰਾਬ ਦੀ ਸਪਲਾਈ ਕਰ ਸਕਦੇ ਹਨ। ਨਵੀਂ ਦਿੱਲੀ, ਕਰਨਾਟਕ, ਹਰਿਆਣਾ, ਪੰਜਾਬ, ਤਾਮਿਲਨਾਡੂ, ਗੋਆ ਅਤੇ ਕੇਰਲ ਵਰਗੇ ਰਾਜ ਇਸ ਸਬੰਧੀ ਪਾਇਲਟ ਪ੍ਰੋਜੈਕਟਾਂ ਦੀ ਪੜਚੋਲ ਕਰ ਰਹੇ ਹਨ, ਇਕਨਾਮਿਕ ਟਾਈਮਜ਼ ਨੇ ਜਾਣਕਾਰ ਉਦਯੋਗ ਦੇ ਅਧਿਕਾਰੀਆਂ…

Read More

ਅੰਬਾਨੀਆ ਦੇ ਵਿਆਹ ਵਿੱਚ ਵੰਡੀਆਂ 2-2 ਕਰੋੜ ਦੀਆਂ ਘੜੀਆਂ

ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਇਸ ਹਫਤੇ ਵਿਆਹ ਹੋਇਆ ਹੈ। ਹਜ਼ਾਰਾਂ ਕਰੋੜਾਂ ਦੀ ਲਾਗਤ ਵਾਲੇ ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਦਿੱਗਜਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਅੰਬਾਨੀ ਪਰਿਵਾਰ ਵੱਲੋਂ ਕਈ ਮਹਿੰਗੇ ਤੋਹਫ਼ੇ ਦਿੱਤੇ ਗਏ। ਇਨ੍ਹਾਂ ‘ਚੋਂ ਕਈਆਂ…

Read More