
ਚੰਗੀ ਖ਼ਬਰ! ਟਿਕਟ ਕੈਂਸਲ ਕਰਵਾਉਣ ‘ਤੇ ਹੁਣ ਰੇਲਵੇ ਨਹੀਂ ਕੱਟੇਗਾ ਮੋਟਾ ਪੈਸਾ
ਰੇਲਵੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। IRCTC ਦੀ ਵੈੱਬਸਾਈਟ ਤੋਂ ਬੁੱਕ ਕੀਤੇ ਵੇਟਿੰਗ ਅਤੇ RAC ਟਿਕਟਾਂ ਨੂੰ ਰੱਦ ਕਰਨ ਦੀ ਸਥਿਤੀ ਵਿੱਚ, ਸੁਵਿਧਾ ਫੀਸ ਦੇ ਨਾਮ ‘ਤੇ ਵੱਡੀ ਰਕਮ ਕੱਟੀ ਜਾਂਦੀ ਸੀ। ਪਰ ਹੁਣ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਗਈ ਹੈ। ਹੁਣ ਅਜਿਹੀਆਂ ਟਿਕਟਾਂ ‘ਤੇ ਰੇਲਵੇ ਵਲੋਂ ਨਿਰਧਾਰਤ 60 ਰੁਪਏ ਪ੍ਰਤੀ ਯਾਤਰੀ ਦੀ…