
ਕਰੋੜਾਂ ‘ਚ ਵਿਕਿਆ ਮੋਬਾਈਲ ਨੰਬਰ 7777777….22 ਲੱਖ ਤੋਂ ਸ਼ੁਰੂ ਹੋਈ ਬੋਲੀ
ਦੁਬਈ ਵਿੱਚ ਲੋਕ ਬਹੁਤ ਸਾਰਾ ਪੈਸਾ ਖਰਚ ਕਰਨ ਲਈ ਜਾਣੇ ਜਾਂਦੇ ਹਨ। ਇੱਕ ਵਾਰ ਫਿਰ ਕਿਸੇ ਚੀਜ਼ ‘ਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਗਿਆ ਹੈ। ਹਾਲ ਹੀ ‘ਚ ਸੰਯੁਕਤ ਅਰਬ ਅਮੀਰਾਤ ਦੇ ਕਈ ਅਮੀਰ ਲੋਕ ‘ਦ ਮੋਸਟ ਨੋਬਲ ਨੰਬਰ’ ਨਾਮ ਦੀ ਵਿਸ਼ੇਸ਼ ਨਿਲਾਮੀ ਲਈ ਇਕੱਠੇ ਹੋਏ ਸਨ। ਸੰਯੁਕਤ ਅਰਬ ਅਮੀਰਾਤ ਵਿੱਚ ਖਾਸ ਨੰਬਰ ਪਲੇਟਾਂ ਤੇ…