ਆਸਮਾਨ ਛੂਹਣ ਲੱਗੀਆਂ ਸੋਨੇ ਦੀਆਂ ਕੀਮਤਾਂ ! ਚਾਂਦੀ ਦੇ ਭਾਅ ‘ਚ ਵੀ ਹੋਇਆ ਵਾਧਾ

ਸੂਬੇ ਦੀ ਰਾਜਧਾਨੀ ਪਟਨਾ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਯਾਨੀ ਐਤਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ। ਦੱਸ ਦੇਈਏ ਕਿ 8 ਮਾਰਚ ਯਾਨੀ ਕਿ ਸ਼ਿਵਰਾਤਰੀ ਦੇ ਦਿਨ ਤੋਂ ਹੀ 22 ਕੈਰੇਟ ਸੋਨਾ ਆਪਣੇ ਸਾਰੇ ਪਿਛਲੇ ਰਿਕਾਰਡ ਤੋੜਦੇ ਹੋਏ 60,500 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਸੀ, ਜਦੋਂ ਕਿ ਅੱਜ 10…

Read More

PM ਮੋਦੀ ਨੇ 4 ਵੱਡੇ ਐਲਾਨ, ਜਾਣੋ ਕਿਸ ਨੂੰ ਹੋਏਗਾ ਫਾਇਦਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਡੇ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਕਈ ਵੱਡੇ ਐਲਾਨ ਕੀਤੇ ਹਨ। ਲੋਕ ਸਭਾ ਚੋਣਾਂ ਅਤੇ ਹੋਲੀ ਤੋਂ ਪਹਿਲਾਂ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ, ਰਿਹਾਇਸ਼ੀ ਭੱਤੇ ਅਤੇ ਗਰੈਚੁਟੀ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਦੇਸ਼ ਦੇ 10…

Read More

ਲੈ ਲਓ ਨਜ਼ਾਰੇ! ਸਾਊਦੀ ਅਰਬ ਨੇ ਭਾਰਤੀ ਯਾਤਰੀਆਂ ਨੂੰ ਦਿੱਤਾ ਤੋਹਫ਼ਾ

ਭਾਰਤ ਅਤੇ ਸਾਊਦੀ ਅਰਬ ਦੇ ਰਿਸ਼ਤੇ ਕਾਫ਼ੀ ਮਜ਼ਬੂਤ ​ਹੁੰਦੇ ਦਿਖਾਈ ਦਿੱਤੇ ਹਨ। ਸਾਊਦੀ ਅਰਬ ਨੂੰ ਪਤਾ ਹੈ ਕਿ ਭਾਰਤ ਦੇ ਨਾਗਰਿਕ ਸੈਰ-ਸਪਾਟੇ ਦੇ ਨਜ਼ਰੀਏ ਤੋਂ ਕਿੰਨੇ ਮਹੱਤਵਪੂਰਨ ਹਨ। ਇਸ ਕਾਰਨ ਸਾਊਦੀ ਅਰਬ ਵੱਲੋਂ ਭਾਰਤੀ ਨਾਗਰਿਕਾਂ ਨੂੰ 96 ਘੰਟੇ ਦਾ ਮੁਫਤ ਵੀਜ਼ਾ ਆਫਰ ਦਿੱਤਾ ਜਾ ਰਿਹਾ ਹੈ । ਇਸ ਆਫਰ ਨੂੰ ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਦੇ…

Read More

ਜਾਪਾਨ ਤੋਂ 6 ਬੁਲੇਟ ਟ੍ਰੇਨ ਖਰੀਦੇਗਾ ਭਾਰਤ, ਜਾਣੋ ਕਦੋਂ ਹੋਵੇਗੀ ‘ਡੀਲ ਪੱਕੀ’!

ਅੰਡਰਵਾਟਰ ਮੈਟਰੋ ਤੋਂ ਬਾਅਦ ਭਾਰਤ ਹੁਣ ਇਕ ਵੱਡਾ ਕਦਮ ਚੁੱਕ ਰਿਹਾ ਹੈ। ਜਨਤਾ ਦੀ ਸਹੂਤਲਤ ਲਈ ਭਾਰਤ ਜਾਪਾਨ ਤੋਂ 6 E5 ਸੀਰਿਜ਼ ਦੀ ਬੁਲੇਟ ਟਰੇਨ ਖ਼ੀਰਦੇਗਾ। ਦੋਵਾਂ ਦੇਸ਼ਾਂ ਵਿੱਚ ਇਸ ਮਹੀਨੇ ਦੇ ਅਖ਼ੀਰ ਤੱਕ ਇਹ ਸੌਦਾ ਪੂਰਾ ਹੋਣ ਦੀ ਉਮੀਦ ਹੈ। ਇਸ ਸੌਦੇ ਦੇ ਨਾਲ ਹੀ 2026 ਤੱਕ ਗੁਜਰਾਤ ਤੋਂ ਪਹਿਲੀ ਬੁਲੇਟ ਟਰੇਨ ਸ਼ੁਰੂ ਹੋਣ…

Read More

Paytm Wallet ਸਬੰਧੀ RBI ਨੇ ਕੀਤਾ ਵੱਡਾ ਐਲਾਨ

 RBI ਨੇ Paytm Wallet ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਜਨਵਰੀ ਦੇ ਆਖਿਰ ਵਿਚ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟੈਗ ਤੋਂ ਲੈ ਕੇ ਵਾਲੇਟ ਤੱਕ ਵਿਚ ਨਵੀਂ ਰਕਮ ਜੋੜਨ ਤੋਂ ਰੋਕ ਦਿੱਤਾ ਸੀ। ਲੋਕਾਂ ਨੂੰ ਇਸ ਬੈਨ ਤੋਂ ਪਹਿਲਾਂ 29 ਫਰਵਰੀ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਬਾਅਦ ਵਿਚ…

Read More

31 ਮਾਰਚ ਤੋਂ ਪਹਿਲਾਂ ਕਰ ਲਓ ਟੈਕਸ ਨਾਲ ਜੁੜੇ ਇਹ ਕੰਮ, ਹੋ ਸਕਦਾ ਭਾਰੀ ਨੁਕਸਾਨ

ਚਾਲੂ ਵਿੱਤੀ ਸਾਲ 2023-24 ਦਾ ਆਖਰੀ ਮਹੀਨਾ ਮਾਰਚ ਸ਼ੁਰੂ ਹੋ ਗਿਆ ਹੈ। ਇਹ ਮਹੀਨਾ ਟੈਕਸਦਾਤਾ ਲਈ ਟੈਕਸ ਯੋਜਨਾ ਨਾਲ ਜੁੜੀਆਂ ਕਈ ਚੀਜ਼ਾਂ ਨੂੰ ਕਰਨਾ ਬਹੁਤ ਮਹੱਤਵਪੂਰਨ ਹੈ। ਜੇਕਰ ਟੈਕਸਦਾਤਾ ਇਨ੍ਹਾਂ ਕੰਮਾਂ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਅਗਲੇ ਵਿੱਤੀ ਸਾਲ ‘ਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਕਸਦਾਤਾ ਨੂੰ ਕੰਪਨੀ ਤੋਂ ਕੁਝ…

Read More

ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, RBI ਨੇ ਕੀਤਾ ਨਵਾਂ ਬਦਲਾਅ

ਭਾਰਤੀ ਰਿਜ਼ਰਵ ਬੈਂਕ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ। ਦੇਸ਼ ਦੇ ਕਰੋੜਾਂ ਕਾਰਡ ਧਾਰਕਾਂ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਗਿਆ ਹੈ। ਦਰਅਸਲ ਹੁਣ ਕ੍ਰੈਡਿਟ ਕਾਰਡ ਉਪਭੋਗਤਾ ਕਾਰਡ ਖਰੀਦਦੇ ਸਮੇਂ ਆਪਣੀ ਪਸੰਦ ਦੇ ਕਾਰਡ ਨੈੱਟਵਰਕ ਦੀ ਚੋਣ ਕਰ ਸਕਦੇ ਹਨ। ਪਹਿਲਾਂ ਇਸ ਬਾਰੇ ਕੇਂਦਰੀ ਬੈਂਕ ਨੇ ਜਾਣਕਾਰੀ ਦਿੱਤੀ ਸੀ ਤੇ ਹੁਣ ਰਿਜਰਵ ਬੈਂਕ ਨੇ ਇਸ ਸਬੰਧੀ…

Read More

PlayStore ਤੋਂ ਹਟਾਏ ਐਪਸ ਆਏ ਵਾਪਸ, ਸਰਕਾਰ ਅੱਗਿਆ ਝੁਕਿਆ ਗੂਗਲ

ਗੂਗਲ ਨੇ ਆਖਰਕਾਰ ਭਾਰਤ ਸਰਕਾਰ ਅੱਗੇ ਝੁਕਦਿਆਂ ਭਾਰਤੀ ਸਟਾਰਟਅਪ ਐਪ ਨੂੰ ਅੰਸ਼ਕ ਰਾਹਤ ਦਿੱਤੀ ਹੈ ਜਿਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਗੂਗਲ ਨੇ ਕਿਹਾ ਕਿ Matrimony, Shaadi.com ਅਤੇ Info Edge ਵਰਗੀਆਂ ਕੰਪਨੀਆਂ ਨੂੰ ਪਲੇ ਸਟੋਰ ‘ਤੇ ਫਿਰ ਤੋਂ ਸੂਚੀਬੱਧ ਕੀਤਾ ਗਿਆ ਹੈ। ਗੂਗਲ ਨੇ ਪਲੇ ਸਟੋਰ ‘ਤੇ ਐਪ ਦੀ ਵਾਪਸੀ ਦਾ ਐਲਾਨ ਕਰਦੇ ਹੋਏ…

Read More

ਮਾਰਕ ਜ਼ਕਰਬਰਗ ਨੂੰ 1 ਘੰਟੇ ‘ਚ ਹੋਇਆ ਅਰਬਾਂ ਰੁਪਏ ਦਾ ਨੁਕਸਾਨ! ਜਾਣੋ ਕਾਰਨ

ਫੇਸਬੁੱਕ ਅਤੇ ਇੰਸਟਾਗ੍ਰਾਮ (ਮੇਟਾ) ਦੀਆਂ ਸੇਵਾਵਾਂ 1 ਘੰਟੇ ਲਈ ਬੰਦ ਰਹਿਣ ਕਾਰਨ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ। ਦਸ ਦੇਈਏ ਕਿ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਥ੍ਰੈਡ ਅਤੇ ਵਟਸਐਪ ਰਾਤ ਨੂੰ ਅਚਾਨਕ ਡਾਊਨ ਹੋ ਗਏ, ਜਿਸ ਕਾਰਨ ਉਪਭੋਗਤਾ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਰਹੇ। ਫੇਸਬੁੱਕ…

Read More

ਹੁਣ ਰੇਲ ‘ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗਾ Swiggy ਤੋਂ ਖਾਣਾ!

IRCTC ਵੱਲੋਂ ਫੂਡ ਡਿਲੀਵਰੀ ਐਪ Swiggy ਨਾਲ ਸਮਝੌਤਾ ਕੀਤਾ ਗਿਆ ਹੈ। ਦਰਅਸਲ, ਇਸ ਸਮਝੌਤੇ ਮੁਤਾਬਕ ਯਾਤਰੀ ਹੁਣ ਆਪਣੀ ਰੇਲ ਯਾਤਰਾ ਦੌਰਾਨ ਸਵਿਗੀ ਤੋਂ ਖਾਣਾ ਮੰਗਵਾ ਸਕਦੇ ਹਨ।ਯਾਤਰੀਆਂ ਨੂੰ ਇਹ ਸਹੂਲਤ ਬੈਂਗਲੁਰੂ, ਭੁਵਨੇਸ਼ਵਰ, ਵਿਸ਼ਾਖਾਪਟਨਮ ਤੇ ਵਿਜੇਵਾੜਾ ਰੇਲਵੇ ਸਟੇਸ਼ਨਾਂ ‘ਤੇ 12 ਮਾਰਚ, 2024 ਤੋਂ ਮਿਲੇਗੀ। ਸਵਿਗੀ ਨੇ ਆਪਣੇ ਬਿਆਨ ‘ਚ ਕਿਹਾ ਕਿ ਹੁਣ ਫੂਡ ਡਿਲੀਵਰੀ ਸੇਵਾ 59…

Read More