
McDonald ਨੇ ਬਦਲੀ ਸਟ੍ਰੈਟੇਜੀ, ਮਿਲੇਗਾ ਪੌਸ਼ਟਿਕ ਬਰਗਰ
ਫ੍ਰੈਂਚਾਈਜ਼ੀ ਵੈਸਟਲਾਈਫ ਫੂਡਵਰਲਡ ਦੁਆਰਾ ਪੱਛਮੀ ਅਤੇ ਦੱਖਣੀ ਭਾਰਤ ਵਿੱਚ ਕਵਿੱਕ ਸਰਵਿਸ ਰੈਸਟੋਰੈਂਟ ਚੇਨ ਚਲਾਉਣ ਵਾਲੀ ਮੈਕਡੋਨਲਡਜ਼ ਇੰਡੀਆ ਹੁਣ ਕਈ ਤਰ੍ਹਾਂ ਦੇ ਮੋਟੇ ਅਨਾਜ ਤੋਂ ਬਣੇ ‘ਬਨ’ ਵਾਲਾ ਬਰਗਰ ਪੇਸ਼ ਕਰੇਗੀ। ਇਸ ਬਨ ਨੂੰ ਪ੍ਰਮੁੱਖ ਭੋਜਨ ਤਕਨਾਲੋਜੀ ਖੋਜ ਸੰਸਥਾਨ CSIR-CFTRI ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਪੰਜ ਮੋਟੇ ਅਨਾਜ – ਬਾਜਰਾ, ਰਾਗੀ, ਜਵਾਰ,…