
ਜਲਦੀ ਖਰੀਦੋ ਸੋਨਾ! ਅਮਰੀਕਾ ਦੇ ਇਸ ਫੈਸਲੇ ਨਾਲ ਵੱਧ ਸਕਦੀਆਂ ਕੀਮਤਾਂ
ਜੇਕਰ ਤੁਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੋਨੇ ਵਿਚ ਨਿਵੇਸ਼ ਕਰਨ ਜਾਂ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਮਾਂ ਖਰੀਦਦਾਰੀ ਲਈ ਸਹੀ ਹੈ। ਕਿਉਂਕਿ ਆਉਣ ਵਾਲੇ ਹਫਤੇ ਸੋਨੇ ਦੀ ਕੀਮਤ ਵਿਚ ਵਾਧਾ ਹੋ ਸਕਦਾ ਹੈ। ਅਮਰੀਕਾ ਵਿਚ ਵਿਆਜ ਦਰਾਂ ‘ਚ ਕਟੌਤੀ ਨੂੰ ਲੈ ਕੇ ਯੂਐਸ ਫੈੱਡ ਚੇਅਰਮੈਨ ਦੀ ਟਿੱਪਣੀ ਤੋਂ ਬਾਅਦ ਯੂਐਸ ਬਾਂਡ…