
Big News- ਚੰਡੀਗੜ੍ਹ ਦੇ ਸੈਕਟਰ-10 ਚ Bomb Blast, ਘਰ ਚ ਸੁੱਟਿਆ ਹੈਂਡ ਗ੍ਰਨੇਡ
ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ। ਸ਼ਾਮ ਕਰੀਬ 6 ਵਜੇ ਚੰਡੀਗੜ੍ਹ ਸੈਕਟਰ-10 ਦੇ ਇਕ ਘਰ ਵਿਚ ਕੁਝ ਵਿਅਕਤੀਆਂ ਨੇ ਹੈਂਡ ਗ੍ਰਨੇਡ ਬੰਬ ਸੁੱਟਿਆ। ਧਮਾਕੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਡੀਜੀਪੀ ਸੁਰਿੰਦਰ ਯਾਦਵ, ਆਈਜੀ ਰਾਜਕੁਮਾਰ,…