ਇਹ ਹਰੀ ਸਬਜ਼ੀ ਕੋਲੈਸਟ੍ਰੋਲ ਅਤੇ ਯੂਰਿਕ ਐਸਿਡ ਵਰਗੀਆਂ ਗੰਭੀਰ ਬਿਮਾਰੀਆਂ ਲਈ ਰਾਮਬਾਣ
ਘੀਆ ਇੱਕ ਅਜਿਹੀ ਸਬਜ਼ੀ ਹੈ ਜਿਸਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਨੂੰ ਫਾਇਦਾ ਹੋਵੇਗਾ। ਵਿਗਿਆਨ ਅਨੁਸਾਰ ਇਸ ਸਬਜ਼ੀ ਵਿੱਚ ਪਾਣੀ ਦੀ ਮਾਤਰਾ ਲਗਭਗ 90 ਫੀਸਦੀ ਹੁੰਦੀ ਹੈ। ਫਾਈਬਰ ਨਾਲ ਭਰਪੂਰ ਇਹ ਸਬਜ਼ੀ ਤੁਹਾਡੀ ਪਾਚਨ ਕਿਰਿਆ ਨੂੰ ਤੇਜ਼ੀ ਨਾਲ ਸੁਧਾਰਦੀ ਹੈ। ਵਿਟਾਮਿਨ ਸੀ, ਬੀ ਅਤੇ ਕੇ ਦੇ ਨਾਲ-ਨਾਲ ਇਸ ‘ਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ…