ਬਾਬਾ ਰਾਮਦੇਵ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ? ਜਾਣੋ ਪੂਰਾ ਵਿਵਾਦ

Supreme Court ਨੇ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਦੋ ਹਫ਼ਤਿਆਂ ਦੇ ਅੰਦਰ ਅਦਾਲਤ ਵਿੱਚ ਆਉਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ 27 ਫਰਵਰੀ ਨੂੰ ਅਦਾਲਤ ਨੇ ਪਤੰਜਲੀ ਆਯੁਰਵੇਦ ਦੇ ਇਸ਼ਤਿਹਾਰਾਂ ‘ਤੇ ਰੋਕ ਲਗਾ ਦਿੱਤੀ ਸੀ। ਇਹ ਇਸ਼ਤਿਹਾਰ ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ, ਦਮਾ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਨਾਲ ਸਬੰਧਤ ਸਨ। ਦੋਸ਼ ਹੈ ਕਿ ਇਸ਼ਤਿਹਾਰ…

Read More

ਅਮਿਤਾਬ ਬੱਚਨ ਦੀ ਵਿਗੜੀ ਸਿਹਤ, ਹੋਈ ਐਂਜੀਓਪਲਾਸਟੀ

ਬਾਲੀਵੁੱਡ ਦੇ ਦੇ ਮਹਾਨਾਇਕ ਅਮਿਤਾਭ ਬੱਚਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਦਰਅਸਲ, ਅੱਜ ਯਾਨੀ 15 ਮਾਰਚ ਨੂੰ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਅਦਾਕਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦਰਅਸਲ ਅਮਿਤਾਬ ਬੱਚਨ ਨੇ ਐਂਜੀਓਪਲਾਸਟੀ…

Read More

ਸਰਕਾਰ ਨੇ ਫੂਡ ਕਲਰ ‘ਤੇ ਲਗਾਈ ਪਾਬੰਦੀ, ਹੋ ਸਕਦਾ ਕੈਂਸਰ!

ਅੱਜ ਕਲ੍ਹ ਦੇ ਬੱਚਿਆਂ ਨੌਜਵਾਨਾਂ ਦਾ ਬਾਹਰ ਦੇ ਖਾਣ-ਪੀਣ ਵਿੱਚ ਦਿਲਚਸਪੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ। ਫਾਸਟ ਫੂਡ ਹੋਏ ਜਾਂ ਮਿਠਾਈਆਂ ਹਰ ਪਾਸੇ ਮਿਲਾਵਟਾਂ ਦਾ ਦੌਰ ਜਾਰੀ ਹੈ ਤੇ ਹਰ ਵਿਅਕਤੀ ਇਸ ਖਾਣੇ ਦੀ ਚਪੇਟ ਚ ਕਿਸੇੇ ਨਾ ਕਿਸੇ ਤਰ੍ਹਾਂ ਆ ਹੀ ਜਾਂਦਾ ਹੈ। ਦੇਖਿਆ ਜਾਏ ਤਾਂ ਬਜ਼ਾਰ ਚ ਉਪਲਬਧ ਖਾਣ-ਪੀਣ ਦੀਆਂ ਵਸਤੂਆਂ ਨੂੰ…

Read More

ਹੋਸਟਲ ‘ਚ ਖਾਣਾ ਖਾਣ ਨਾਲ 100 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

ਗ੍ਰੇਟਰ ਨੋਇਡਾ ਤੋਂ ਇਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਹੋਸਟਲ ਦੇ ਭੋਜਨ ਕਾਰਨ Food Poisoning ਦੀ ਖ਼ਬਰ ਸਾਹਮਣੇ ਆਈ ਹੈ। ਦਸ ਦੇਈਏ ਕਿ ਗਲਤ ਭੋਜਨ ਖਾਣ ਕਾਰਨ 100 ਦੇ ਕਰੀਬ ਵਿਦਿਆਰਥੀ ਬਿਮਾਰ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ…

Read More