
ਅਮਰੀਕਾ ਵਿੱਚ ਹੋਈ ਵੱਡੀ ਵਾਰਦਾਤ, ਭਾਸ਼ਣ ਦੇ ਰਹੇ ਟਰੰਪ ਤੇ ਤਾਬੜਤੋੜ ਫਾਇਰਿੰਗ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਤਾਬੜਤੋੜ ਫਾਇਰਿੰਗ ਕੀਤੀ ਗਈ ਪਰ ਉਹ ਵਾਲ-ਵਾਲ ਬਚ ਗਏ। ਪੈਨਸਿਲਵੇਨੀਆ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਟਰੰਪ ‘ਤੇ ਹਮਲਾ ਕੀਤਾ ਗਿਆ, ਜਿਸ ‘ਚ ਉਹ ਜ਼ਖਮੀ ਹੋ ਗਏ। ਇੱਕ ਸ਼ੂਟਰ ਨੇ ਟਰੰਪ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜੋ ਉਨ੍ਹਾਂ ਦੇ ਕੰਨ ਛੂਹ ਕੇ ਲੰਘ ਗਈਆਂ। ਇਸ ਘਟਨਾ ‘ਚ…