ਸੰਸਦ ਭਵਨ ਚ 20 ਮੈਂਬਰਾਂ ਦੀਆਂ ਜੁੱਤੀਆਂ ਚੋਰੀ, ਸਪੀਕਰ ਨੇ ਜਾਂਚ ਦੇ ਦਿੱਤੇ ਹੁਕਮ

ਪਾਕਿਸਤਾਨ ਦੇ ਸੰਸਦ ਭਵਨ ਦੇ ਅੰਦਰ ਮਸਜਿਦ ਦੇ ਬਾਹਰ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਮਸਜਿਦ ਦੇ ਬਾਹਰੋਂ 20 ਜੋੜੇ ਜੁੱਤੇ ਰਹੱਸਮਈ ਢੰਗ ਨਾਲ ਗਾਇਬ ਹੋ ਗਏ । ਇਹ ਦੇਖ ਕੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ । ਦੱਸਿਆ ਗਿਆ ਕਿ ਮਸਜਿਦ ਵਿੱਚੋਂ ਜੁੱਤੇ ਗਾਇਬ ਹੋਣ ਤੋਂ ਬਾਅਦ ਸੰਸਦ ਦੇ ਸਪੀਕਰ…

Read More

ਅਮਰੀਕਾ ‘ਚ ਬੈਨ ਹੋ ਰਿਹਾ Tik Tok, ਨਵੇਂ ਕਾਨੂੰਨ ਨੂੰ ਮਿਲੀ ਮਨਜ਼ੂਰੀ

ਅਮਰੀਕੀ ਪ੍ਰਤੀਨਿਧੀ ਸਭਾ ਨੇ ਸੰਯੁਕਤ ਰਾਜ ‘ਚ ਚੀਨੀ ਵੀਡੀਓ-ਸ਼ੇਅਰਿੰਗ ਐਪ TikTok ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਸਦਨ ਨੇ TikTok ਨੂੰ ਗੈਰ-ਕਾਨੂੰਨੀ ਐਲਾਨ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਵੋਟ ਦਿੱਤੀ ਸੀ। ਦਸ ਦੇਈਏ ਕਿ 170 ਮਿਲੀਅਨ ਤੋਂ ਵੱਧ ਅਮਰੀਕੀ TikTok ਦੀ ਵਰਤੋਂ ਕਰ…

Read More

MDH ਤੇ Everest ਦੇ ਮਸਾਲਿਆਂ ‘ਤੇ ਪਾਬੰਦੀ, ਲੋਕਾਂ ਨੂੰ ਭੋਜਨ ‘ਚ ਨਾ ਵਰਤਣ ਦੀ ਕੀਤੀ ਅਪੀਲ

ਸਵਾਦ ਲੈਣ ਲਈ ਭੋਜਨ ਚ ਪੈਣ ਵਾਲੇ ਕਿੰਨੇ ਘਾਤਕ ਸਾਬਤ ਹੋ ਸਕਦੇ ਹਨ ਇਸ ਗੱਲ਼ ਦਾ ਅੰਦਾਜ਼ਾ ਇਸ ਖ਼ਬਰ ਤੋਂਂ ਲਗਾਇਆ ਜਾ ਸਕਦਾ ਹੈ। ਮਸ਼ਹੂਰ ਮਸਾਲਿਆਂ ਦੀਆਂ ਕੰਪਨੀਆਂ MDH ਤੇ Everest ਤੇ ਭਰੋਸਾ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ।  ਸਿੰਗਾਪੁਰ ਤੋਂ ਬਾਅਦ ਹੁਣ ਹਾਂਗਕਾਂਗ ਨੇ ਭਾਰਤ ਦੀਆਂ ਮਸ਼ਹੂਰ ਮਸਾਲਾ ਕੰਪਨੀਆਂ Everest ਤੇ…

Read More

Elon Musk ਦਾ ਭਾਰਤ ਦੌਰਾ ਟਲਿਆ, ਜਾਣੋ ਕਾਰਨ

ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣਗੇ। ਐਲੋਨ ਮਸਕ ਨੇ ਮਾਈਕ੍ਰੋਬਲਾਗਿੰਗ ਸਾਈਟ ਐਕਸ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ “ਟੇਸਲਾ ‘ਚ ਜਿਆਦਾ ਕੰਮ ਹੋਣ ਕਾਰਨ ਭਾਰਤ ਦੀ ਯਾਤਰਾ ‘ਚ ਦੇਰੀ ਹੋਈ, ਪਰ ਮੈਂ ਇਸ ਸਾਲ ਦੇ…

Read More

ਬਰਡ ਫਲੂ ਦਾ ਖ਼ਤਰਾ ਵਧਿਆ, ਕੱਚੇ ਦੁੱਧ ‘ਚ ਪਾਇਆ ਗਿਆ ਵਾਇਰਸ

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ H5N1 ਬਰਡ ਫਲੂ ਵਾਇਰਸ ਜਾਨਵਰਾਂ ਦੇ ਕੱਚੇ ਦੁੱਧ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਗਿਆ ਹੈ। ਹਾਲਾਂਕਿ ਇਹ ਵਾਇਰਸ ਦੁੱਧ ਵਿਚ ਕਿੰਨੇ ਸਮੇਂ ਤੱਕ ਜੀਵਤ ਰਹਿ ਸਕਦਾ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪੂਰੇ ਅਮਰੀਕਾ ਵਿੱਚ ਗਾਵਾਂ ਅਤੇ ਮੁਰਗੀਆਂ ਵਿੱਚ ਬਰਡ ਫਲੂ…

Read More

‘ਟਾਈਮ ਮੈਗਜ਼ੀਨ’ ਨੇ ਜਾਰੀ ਕੀਤੀ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ

ਟਾਈਮ ਮੈਗਜ਼ੀਨ ਨੇ ਸਾਲ 2024 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਜਾਰੀ ਕੀਤੀ ਹੈ। ਸੂਚੀ ਵਿੱਚ ਬਾਲੀਵੁੱਡ ਅਦਕਾਰਾ ਆਲੀਆ ਭੱਟ, ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ, ਪਹਿਲਵਾਨ ਸਾਕਸ਼ੀ ਮਲਿਕ ਅਤੇ ਭਾਰਤੀ ਮੂਲ ਦੇ ਬ੍ਰਿਟਿਸ਼ ਅਦਾਕਾਰ ਦੇਵ ਪਟੇਲ ਨੇ ਨੇ ਜਗ੍ਹਾ ਬਣਾਈ ਹੈ। ਟਾਈਮ ਮੈਗਜ਼ੀਨ ਦੀ ਸੂਚੀ ਵਿੱਚ ਸ਼ਾਮਲ…

Read More

ਕੈਨੇਡਾ ‘ਚ ਭਾਰਤੀਆਂ ਤੇ ਪੰਜਾਬੀਆਂ ਨੇ ਅਰਬਾਂ ਦਾ ਸੋਨਾ ਲੁੱਟਿਆ, ਪੜ੍ਹੋ ਪੂਰੀ ਖ਼ਬਰ

ਭਾਰਤ ਚ ਲੁੱਟ ਖੋਹਾਂ ਦੀਆਂ ਗੱਲਾਂ ਆਮ ਹੀ ਚੱਲਦੀਆਂ ਰਹਿੰਦੀਆਂ ਹਨ ਤੇ ਹੁਣ ਮਾਮਲਾ ਕੈਨੇਡਾ ਦਾ ਹੈ। ਜਿੱਥੇ ਭਾਰਤੀਆਂ ਤੇ ਪੰਜਾਬੀਆਂ ਨੇ ਸੋਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ। ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ’ਤੇ ਸੋਨੇ ਦੀ ਚੋਰੀ ਵਿਚ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਅਰ ਕੈਨੇਡਾ ਦੇ…

Read More

ਦੁਬਈ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ, ਘਰਾਂ ‘ਚ ਵੜਿਆ ਪਾਣੀ

ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦੁਬਈ ਦੀਆਂ ਗਲੀਆਂ, ਘਰਾਂ ਅਤੇ ਮਾਲਾਂ ਵਿੱਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਅਸਮਾਨ ਤੋਂ ਲਗਾਤਾਰ ਗਰਜ ਅਤੇ ਬਿਜਲੀ ਦੀ ਚਮਕ ਨੇ ਸਥਾਨਕ ਲੋਕਾਂ ਨੂੰ ਪਰੇਸ਼ਾਨ ਕੀਤਾ। ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰ ਤੱਕ ਦੇਸ਼ ਵਿੱਚ ਭਾਰੀ ਮੀਂਹ…

Read More

ਦੁਨੀਆ ਦੇ ਸਭ ਤੋਂ ਬਜ਼ੁਰਗ Twins ਦਾ ਹੋਇਆ ਦੇਹਾਂਤ

ਅਮਰੀਕਾ ‘ਚ ਰਹਿਣ ਵਾਲੇ ਦੁਨੀਆ ਦੇ ਸਭ ਤੋਂ ਬਜ਼ੁਰਗ ਸਿਰ ‘ਤੋਂ ਜੁੜੇ ਜੁੜਵਾਂ ਬੱਚਿਆਂ ਲੋਰੀ ਅਤੇ ਜਾਰਜ ਦੀ 62 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਅਮਰੀਕੀ ਰਾਜ ਪੈਨਸਿਲਵੇਨੀਆ ਦੇ ਲੀਬੈਂਸਪਰਗਰ ਫਿਊਨਰਲ ਹੋਮ ਨੇ ਦੱਸਿਆ ਕਿ ਦੋਵਾਂ ਨੇ 7 ਅਪ੍ਰੈਲ ਦੀ ਰਾਤ ਨੂੰ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਹਸਪਤਾਲ ‘ਚ ਆਖਰੀ ਸਾਹ ਲਿਆ। ਹਾਲਾਂਕਿ ਉਸ ਦੀ…

Read More

Byju’s ਇੰਡੀਆ ਨੂੰ ਲੱਗਿਆ ਵੱਡਾ ਝਟਕਾ, CEO ਨੇ ਦਿੱਤਾ ਅਸਤੀਫ਼ਾ

Byju’s ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੁਲਾਜ਼ਮਾਂ ‘ਤੇ ਪਹਿਲਾਂ ਦਫਤਰ ਬੰਦ ਅਤੇ ਫਿਰ ਤਨਖਾਹ ਸੰਕਟ ਵਰਗੇ ਮੁੱਦੇ ਕਾਫੀ ਚਰਚਾ ‘ਚ ਸਨ, ਹੁਣ Byju ਰਵਿੰਦਰਨ ਦੀ ਅਗਵਾਈ ਵਾਲੀ ਕੰਪਨੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। Byju’s ਇੰਡੀਆ ਦੇ CEO ਅਰਜੁਨ ਮੋਹਨ ਨੇ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦਸ ਦੇਈਏ…

Read More