ਸ਼ਰਾਬ ਪੀ ਕੇ ਏਅਰ ਇੰਡੀਆ ਦੀ ਫਲਾਈਟ ਉਡਾਉਣ ਵਾਲਾ ਪਾਇਲਟ ਸਸਪੈਂਡ
ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਵਿੱਚ ਪਾਇਲਟ ਵੱਲੋਂ ਸ਼ਰਾਬ ਪੀ ਕੇ ਜਹਾਜ਼ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਏਅਰ ਇੰਡੀਆ ਨੂੰ ਇਸ ਦੀ ਖ਼ਬਰ ਮਿਲੀ ਤਾਂ ਪਾਇਲਟ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਦਸ ਦੇਈਏ ਕਿ ਫੂਕੇਟ ਤੋਂ ਦਿੱਲੀ ਆ ਰਹੀ ਫਲਾਈਟ ਦਾ ਪਾਇਲਟ ਸ਼ਰਾਬ ਪੀ ਕੇ ਫਲਾਈਟ ਵਿੱਚ ਬੈਠਾ ਸੀ। ਇਹ ਗੱਲ…