
ਇਸਰੋ ਨੂੰ ਮਿਲੀ ਵੱਡੀ ਸਫਲਤਾ, ਹੁਣ ਸੈਟੇਲਾਈਟ ਲਾਂਚ ‘ਚ ਮਲਬੇ ਦਾ ਨਹੀਂ ਰਹੇਗਾ ਨਾਮੋ-ਨਿਸ਼ਾਨ
ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੇ PSLV ਨੇ ਜ਼ੀਰੋ ਆਰਬਿਟਲ ਮਲਬਾ ਮਿਸ਼ਨ ਪੂਰਾ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਇਸਰੋ ਦੁਆਰਾ ਲਾਂਚ ਕੀਤਾ ਗਿਆ ਰਾਕੇਟ ਹੁਣ ਪੁਲਾੜ ਵਿੱਚ ਮਲਬਾ ਨਹੀਂ ਖਿਲਾਰੇਗਾ। ਇਹ ਕਦਮ ਇਸਰੋ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਮੀਲ ਪੱਥਰ ਹੈ। ਇਸਰੋ ਨੇ ਕਿਹਾ ਕਿ ਮਿਸ਼ਨ 21 ਮਾਰਚ ਨੂੰ ਪ੍ਰਾਪਤ ਕੀਤਾ ਗਿਆ…