
ਨੂਡਲਜ਼ ਖਾ ਕੇ ਸੁੱਤੇ ਰਹੇ ਪਾਇਲਟ, 153 ਯਾਤਰੀਆਂ ਦੀ ਜਾਨ ਤੇ ਬਣੀ
ਇੰਡੋਨੇਸ਼ੀਆ ਵਿੱਚ ਬਾਟਿਕ ਏਅਰ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗਾਰਡੀਅਨ ਦੀ ਰਿਪੋਰਟ ਮੁਤਾਬਕ 153 ਯਾਤਰੀਆਂ ਵਾਲੀ ਫਲਾਈਟ ਦਾ ਪਾਇਲਟ ਅਤੇ ਕੋ-ਪਾਇਲਟ ਅੱਧੇ ਘੰਟੇ ਤੱਕ ਸੌਂ ਗਏ। ਨਤੀਜਾ ਇਹ ਹੋਇਆ ਕਿ ਜਹਾਜ਼ ਆਪਣਾ ਰਸਤਾ ਭੁੱਲ ਗਿਆ। ਇਹ ਘਟਨਾ ਇਸ ਸਾਲ ਜਨਵਰੀ ਮਹੀਨੇ ਦੀ ਦੱਸੀ ਜਾਂਦੀ ਹੈ। ਘਟਨਾ ਦੀ ਜਾਂਚ ਦੇ ਹੁਕਮ ਦੇ…