
ਪ੍ਰਧਾਨ ਮੰਤਰੀ ਦੇ ਘਰ ਤੇ ਦੂਜੀ ਵਾਰ ਵੱਡਾ ਹਮਲਾ, ਦਾਗੇ ਅੱਗ ਦੇ ਗੋਲੇ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਘਰ ‘ਤੇ ਫਿਰ ਹਮਲਾ ਹੋਇਆ ਹੈ। ਟਾਈਮਜ਼ ਆਫ ਇਜ਼ਰਾਈਲ ਦੀ ਖ਼ਬਰ ਮੁਤਾਬਕ ਸੀਜੇਰੀਆ ‘ਚ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ ‘ਤੇ ਫਿਰ ਹਮਲਾ ਕੀਤਾ ਗਿਆ। ਪ੍ਰਧਾਨ ਮੰਤਰੀ ਦੇ ਘਰ ਵੱਲ ਦੋ ਫਲੇਅਰਸ (ਅੱਗ ਦੇ ਗੋਲੇ) ਦਾਗੇ ਗਏ ਸਨ, ਜੋ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਘਰ ਦੇ ਵਿਹੜੇ ਵਿੱਚ ਜਾ…