ਸੜ ਰਹੀਆਂ ਲਾ.ਸ਼ਾਂ! ਇਜ਼ਰਾਈਲੀ ਹਮਲਿਆਂ ਦੌਰਾਨ ਗਾਜ਼ਾ ਦੇ ਲੋਕਾਂ ਦਾ ਝਲਕਿਆ ਦਰਦ

ਇਜ਼ਰਾਈਲ ਦੇ ਦੋ-ਪੱਖੀ ਹਵਾਈ ਹਮਲਿਆਂ ਨੇ ਲੇਬਨਾਨ ਨੂੰ ਡਰਾ ਦਿੱਤਾ ਹੈ। ਹੁਣ ਤੱਕ ਲੇਬਨਾਨ ਵਿੱਚ ਇਜ਼ਰਾਇਲੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਹਿਜ਼ਬੁੱਲਾ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਗਾਜ਼ਾ ਵਿੱਚ 28 ਲੋਕ ਮਾਰੇ ਗਏ ਹਨ। ਇਜ਼ਰਾਇਲੀ ਫੌਜ ਨੇ ਉੱਤਰੀ ਗਾਜ਼ਾ ਵਿੱਚ ਜਬਾਲੀਆ ਸ਼ਰਨਾਰਥੀ ਕੈਂਪ ਨੂੰ ਘੇਰਾ ਪਾ ਲਿਆ ਹੈ। ਅਲ ਜਜ਼ੀਰਾ ਦੀ…

Read More

ਕੈਨੇਡਾ ਸਰਕਾਰ ਦਏਗਾ ਇੱਕ ਹੋਰ ਝਟਕਾ, ਹਜ਼ਾਰਾ ਪੰਜਾਬੀ ਹੋਣਗੇ ਡਿਪੋਰਟ……….!

 ਕੈਨੇਡਾ ਵਿੱਚ ਹਜ਼ਾਰਾਂ ਪੰਜਾਬੀਆਂ ਸਣੇ ਪਰਵਾਸੀ ਵਿਦਿਆਰਥੀਆਂ ਦੇ ਡਿਪੋਰਟ ਹੋਣ ਦਾ ਖਤਰਾ ਹੈ। ਕੈਨੇਡਾ ਸਰਕਾਰ ਦੀ ਨਵੀਂ ਨੀਤੀ ਨੇ ਹੜਕੰਪ ਮਚਾ ਦਿੱਤਾ ਹੈ। ਇਸ ਨੀਤੀ ਤਹਿਤ ਪਰਵਾਸੀ ਕਾਮਿਆਂ ਦੀ ਹੱਦ ਤੈਅ ਕੀਤੀ ਜਾ ਰਹੀ ਹੈ। ਇਸ ਨਾਲ ਵਿਦਿਆਰਥੀ ਨੂੰ ਤੈਅ ਸਮੇਂ ਮਗਰੋਂ ਕੈਨੇਡਾ ਛੱਡਣਾ ਪਵੇਗਾ। ਖਤਰੇ ਨੂੰ ਵੇਖਦਿਆਂ ਵਿਦਿਆਰਥੀ ਸੜਕਾਂ ਉੱਪਰ ਉੱਤਰ ਆਏ ਹਨ।  ਦਰਅਸਲ…

Read More

ਇਜ਼ਰਾਈਲ ਨੇ ਬੇਰੂਤ ਦੇ ਰਿਹਾਇਸ਼ੀ ਇਲਾਕਿਆਂ ਚ ਕੀਤੀ ਬੰਬਾਰੀ, 22 ਦੀ ਮੌ.ਤ

ਇਜ਼ਰਾਈਲ ਨੇ ਵੀਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਡਾਊਨਟਾਊਨ ‘ਤੇ ਕਈ ਹਵਾਈ ਹਮਲੇ ਕੀਤੇ। ਇਸ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ 117 ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਡਿਫੈਂਸ ਫੋਰਸ IDF ਅਨੁਸਾਰ ਇਹ ਹਵਾਈ ਹਮਲੇ ਰਾਸ ਅਲ ਨਬੇਹ, ਅਲ-ਨੁਵੈਰੀ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਲਿਬਨਾਨ ਵਿਚ…

Read More

ਫਲਾਈਟ ਨੂੰ ਉਡਾਉਂਦੇ ਪਾਇਲਟ ਦੀ ਹੋਈ ਮੌ.ਤ, ਯਾਤਰੀਆਂ ਦੇ ਰੁਕੇ ਸਾਹ

ਅਮਰੀਕਾ ਦੇ ਸਿਆਟਲ ਤੋਂ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਜਾ ਰਹੀ ਫਲਾਈਟ ਦੇ 59 ਸਾਲਾ ਪਾਇਲਟ ਦੀ ਉਡਾਣ ਦੌਰਾਨ ਹਵਾ ‘ਚ ਹੀ ਮੌਤ ਹੋ ਗਈ। ਜਹਾਜ਼ 34000 ਫੁੱਟ ਦੀ ਉਚਾਈ ‘ਤੇ ਸੀ ਜਦੋਂ ਪਾਇਲਟ ਦੀ ਮੌਤ ਹੋ ਗਈ। ਤੁਰਕੀ ਏਅਰਲਾਈਨਜ਼ ਦੇ ਇਸ ਪਾਇਲਟ ਦੀ ਮੌਤ ਤੋਂ ਬਾਅਦ ਫਲਾਈਟ ਨੂੰ ਨਿਊਯਾਰਕ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਫੈਡਰਲ…

Read More

ਕਰਾਚੀ ਏਅਰਪੋਰਟ ਕੋਲ ਹੋਇਆ ਵੱਡਾ ਧਮਾਕਾ, 1 ਦੀ ਮੌ.ਤ, 10 ਜ਼ਖ਼ਮੀ

ਕਰਾਚੀ ਹਵਾਈ ਅੱਡੇ ਦੇ ਨੇੜੇ ਬੀਤੀ ਰਾਤ ਨੂੰ ਇੱਕ ਵੱਡਾ ਧਮਾਕਾ ਹੋਇਆ। ਹੁਣ ਤੱਕ ਇਕ ਵਿਅਕਤੀ ਦੀ ਮੌਤ ਅਤੇ 10 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਹੈ। ਪਾਕਿਸਤਾਨੀ ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਦੇਰ…

Read More

ਇਜ਼ਰਾਈਲ ਨੇ ਮਸਜਿਦ ਤੇ ਕੀਤਾ ਹਵਾਈ ਹਮਲਾ, 18 ਦੀ ਮੌ.ਤ

 ਇਕ ਪਾਸੇ ਇਜ਼ਰਾਈਲੀ ਫੌਜ ਹਿਜ਼ਬੁੱਲਾ ਖਿਲਾਫ ਲਗਾਤਾਰ ਹਮਲੇ ਕਰ ਰਹੀ ਹੈ। ਦੂਜੇ ਪਾਸੇ ਗਾਜ਼ਾ ਵਿੱਚ ਵੀ ਹਮਾਸ ਖ਼ਿਲਾਫ਼ ਜੰਗ ਜਾਰੀ ਹੈ। ਗਾਜ਼ਾ ਦੀ ਇਕ ਮਸਜਿਦ ‘ਤੇ ਐਤਵਾਰ ਸਵੇਰੇ ਇਜ਼ਰਾਇਲੀ ਹਵਾਈ ਹਮਲੇ ‘ਚ ਘੱਟੋ-ਘੱਟ 18 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ। ਫਲਸਤੀਨ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਮੱਧ ਗਾਜ਼ਾ ਪੱਟੀ ਦੇ…

Read More

ਵੱਡਾ ਹਾਦਸਾ- 300 ਲੋਕਾਂ ਨਾਲ ਭਰੀ ਕਿਸ਼ਤੀ ਡੁੱਬੀ

ਮੱਧ ਨਾਈਜੀਰੀਆ ਵਿੱਚ ਨਾਈਜਰ ਰਾਜ ਵਿਚ ਇੱਕ ਨਦੀ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ ਘੱਟ 78 ਲੋਕਾਂ ਦੀ ਮੌਤ ਹੋ ਗਈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਰਾਜ ਪ੍ਰਬੰਧਨ ਏਜੰਸੀ ਦੇ ਮੁਖੀ ਅਬਦੁੱਲਾਹੀ ਬਾਬਾ-ਅਰਾਹ ਨੇ ਕਿਹਾ ਕਿ ਸ਼ਨੀਵਾਰ ਨੂੰ 17 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ…

Read More

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਇਟਲੀ

ਪੰਜਾਬ ਦੇ ਪ੍ਰਮੁੱਖ ਡੇਰਿਆਂ ਵਿੱਚੋਂ ਇੱਕ ਅੰਮ੍ਰਿਤਸਰ ਦੇ ਰਾਧਾ ਸੁਆਮੀ ਬਿਆਸ ਡੇਰੇ ਦੇ ਨਵੇਂ ਮੁਖੀ ਅਤੇ ਉਨ੍ਹਾਂ ਨੂੰ ਵਾਰਿਸ ਬਣਾਉਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਟਲੀ ਵਿੱਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵ-ਨਿਯੁਕਤ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਦੀ ਇਹ ਮੁਲਾਕਾਤ ਇਟਲੀ ਦੇ ਵੈਟੀਕਨ ਸਿਟੀ ਵਿਖੇ ਹੋਈ। ਜਿੱਥੇ ਪੋਪ…

Read More

ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਆਖੀ ਵੱਡੀ ਗੱਲ

ਇਸਰਾਈਲ-ਫਲਸਤੀਨ ਦੀ ਜੰਗ ਪੂਰੀ ਦੁਨੀਆਂ ਨੂੰ ਲਪੇਟੇ ਵਿੱਚ ਲੈ ਰਹੀ ਹੈ। ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਲਈ ਕਿਹਾ ਹੈ। ਫਲਸਤੀਨ ਤੋਂ ਬਾਅਦ ਇਸਰਾਈਲ ਲਿਬਨਾਨ ਤੇ ਇਰਾਨ ਉਪਰ ਵੀ ਹਮਲੇ ਕਰ ਰਿਹਾ ਹੈ। ਇਸ ਨਾਲ ਮੁਸਲਮਾਨ ਦੇਸ਼ਾਂ ਅੰਦਰ ਰੋਹ ਵਧ ਗਿਆ ਹੈ। ਇਸ ਲਈ ਵਿਸ਼ਵ ਜੰਗ ਲੱਗਣ…

Read More

Donald Trump ਦੇ ਹੱਕ ਵਿੱਚ Elon Musk ਨੇ ਕੀਤਾ ਵੱਡਾ ਦਾਅਵਾ

 ਐਲੋਨ ਮਸਕ ਅਮਰੀਕੀ ਚੋਣਾਂ ਵਿੱਚ ਡੋਨਾਲਡ ਟਰੰਪ ਦਾ ਸਮਰਥਨ ਕਰ ਰਹੇ ਹਨ। ਇਸ ਸਾਲ ਜੁਲਾਈ ਵਿੱਚ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਟਰੰਪ ਦੇ ਗੋਲੀਬਾਰੀ ਤੋਂ ਬਚਣ ਤੋਂ ਬਾਅਦ, ਮਸਕ ਉਨ੍ਹਾਂ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਸ ਨੇ ਫਿਰ ਕਿਹਾ ਕਿ ਉਹ ਖੁੱਲ੍ਹ ਕੇ ਮਸਕ ਦਾ ਸਮਰਥਨ ਕਰਦਾ ਹੈ ਅਤੇ ਉਸ ਦੇ ਜਲਦੀ…

Read More