ਦਫਤਰ ਵਿੱਚ ਲੰਚ ਬ੍ਰੇਕ ਦੌਰਾਨ ਬਣਾਓ ਸਰੀਰਕ ਸਬੰਧ, ਰਾਸ਼ਟਰਪਤੀ ਨੇ ਦਿੱਤੀ ਖੁੱਲ੍ਹੀ ਛੁੱਟੀ

ਰੂਸ ਵਿੱਚ ਜਣਨ ਦਰ ਇਸ ਸਮੇਂ ਸਭ ਤੋਂ ਘੱਟ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਹੈ ਕਿ ਉਹ ਕੰਮ ਦੇ ਵਿਚਕਾਰ ਮੌਜੂਦ ਸਮੇਂ ਦੀ ਵਰਤੋਂ ਸਰੀਰਕ ਸਬੰਧ ਬਣਾਉਣ ਲਈ ਕਰਨ। ਪੁਤਿਨ ਨੇ ਰੂਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੰਮ ਦੇ ਸਥਾਨਾਂ ‘ਤੇ ਦੁਪਹਿਰ ਦੇ ਖਾਣੇ ਅਤੇ ਕੌਫੀ ਬ੍ਰੇਕ…

Read More

ਵੱਧ ਰਿਹਾ ਹੈ ਕੋਰੋਨਾ ਤੋਂ ਵੀ ਭਿਆਨਕ ਮਹਾਮਾਰੀ ਦਾ ਖਤਰਾ, ਪੜ੍ਹੋ ਪੂਰੀ ਖ਼ਬਰ

ਕੋਰੋਨਾ ਮਗਰੋਂ ਇੱਕ ਹੋਰ ਮਹਾਮਾਰੀ ਫੈਲਣ ਦਾ ਖਤਰਾ ਹੈ। ਅਗਲੀ ਮਹਾਮਾਰੀ ਦਾ ਵਾਇਰਸ ਵੀ ਚੀਨ ਵਿੱਚ ਪਣਪ ਰਿਹਾ ਹੈ। ਦਰਅਸਲ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ SARS-CoV-2 (ਨੋਵਲ ਕੋਰੋਨਾਵਾਇਰਸ) ਚੀਨ ਤੋਂ ਫੈਲਿਆ ਸੀ। ਤਾਜ਼ਾ ਅਧਿਐਨ ਨੇ ਚੀਨ ਦੇ ਫਰ ਫਾਰਮਾਂ ਵਿੱਚ ਸੈਂਕੜੇ ਵਾਇਰਸਾਂ ਦੀ ਪਛਾਣ ਕੀਤੀ ਹੈ ਜੋ ਮਨੁੱਖਾਂ ਲਈ ਗੰਭੀਰ…

Read More

ਸਕੂਲ ਦੇ ਗੇਟ ਅੱਗੇ ਖੜ੍ਹੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਬੱਸ ਨੇ ਦਰੜਿਆ, 11 ਮੌ.ਤਾਂ

ਚੀਨ ਵਿਚ ਇਕ ਵੱਡੇ ਹਾਦਸੇ ਦੀ ਖ਼ਬਰ ਆ ਰਹੀ ਹੈ। ਚੀਨ ਦੇ ਪੂਰਬੀ ਸੂਬੇ ਵਿੱਚ ਇੱਕ ਸਕੂਲ ਬੱਸ ਨੇ ਵਿਦਿਆਰਥੀਆਂ ਤੇ ਮਾਪਿਆਂ ਦੇ ਇੱਕ ਗਰੁੱਪ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ 11 ਤੋਂ ਵੱਧ ਮੌਤਾਂ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਤੇ ਮਾਪੇ ਸਕੂਲ ਦੇ ਗੇਟ ਅੱਗੇ ਖੜ੍ਹੇ ਸਨ। ਇਸ ਦੌਰਾਨ…

Read More

ਕੈਨੇਡਾ ਦੀ PR ਦਾ ਸੁਪਨਾ ਲੈਣ ਵਾਲਿਆਂ ਨੂੰ ਲੱਗਿਆ ਵੱਡਾ ਝਟਕਾ

ਕੈਨੇਡਾ ‘ਚ ਹਾਲ ਹੀ ਵਿੱਚ ਫੈਡਰਲ ਇਮੀਗ੍ਰੇਸ਼ਨ ਪਾਲਿਸੀ ਵਿੱਚ ਹੋਈ ਸਖ਼ਤੀ ਕਰਕੇ 70,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬੀ ਹਨ, ਜੋ ਨਵੀਂ ਸ਼ੁਰੂਆਤ ਦੀ ਆਸ ਵਿੱਚ ਕੈਨੇਡਾ ਗਏ ਸਨ। ਹੁਣ ਟਰੂਡੋ ਸਰਕਾਰ Education Permit ਨੂੰ ਸੀਮਤ ਕਰਨ ਅਤੇ ਸਥਾਈ ਨਿਵਾਸ ਦਾਖਲਿਆਂ ਨੂੰ ਘਟਾਉਣ ਦੀ…

Read More

ਪਤੰਗ ਉਡਾਉਣ ਵਾਲਿਆਂ ਦੀ ਖ਼ੈਰ ਨਹੀਂ ! ਫੜੇ ਗਏ ਤਾਂ ਹੋਵੇਗੀ ਇੰਨੇ ਸਾਲ ਦੀ ਸਜ਼ਾ

ਲਹਿੰਦੇ ਪੰਜਾਬ ਦੀ ਸਰਕਾਰ ਨੇ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾ ਕੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਪਤੰਗ ਬਣਾਉਣਾ ਅਤੇ ਉਡਾਉਣ ਨੂੰ ਗੈਰ-ਜ਼ਮਾਨਤੀ ਅਪਰਾਧ ਐਲਾਨਿਆ ਹੈ। ਸੋਧੇ ਹੋਏ ਐਕਟ 2007 ਦੇ ਤਹਿਤ, ਪਤੰਗ ਉਡਾਉਣ ਲਈ ਧਾਤੂ ਦੇ ਧਾਗੇ, ਤਾਰਾਂ ਅਤੇ ਸਪਾਈਕਡ ਧਾਗੇ ਦਾ ਉਤਪਾਦਨ, ਵਰਤੋਂ ਅਤੇ ਵੰਡ…

Read More

ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ! ਟਰੂਡੋ ਨੇ ਕੀਤਾ ਵੱਡਾ ਐਲਾਨ

ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦੇਸ਼ ਦੀ ਉਦਾਰਵਾਦੀ ਇਮੀਗ੍ਰੇਸ਼ਨ ਨੀਤੀ ਵਿੱਚ ਲਗਾਤਾਰ ਬਦਲਾਅ ਕਰ ਰਹੀ ਹੈ, ਜਿਸ ਦਾ ਉਦੇਸ਼ ਵਿਦੇਸ਼ੀਆਂ ਦੀ ਗਿਣਤੀ ਵਿੱਚ ਭਾਰੀ ਵਾਧੇ ਨੂੰ ਕੰਟਰੋਲ ਕਰਨਾ ਹੈ। ਨਵੇਂ ਨਿਯਮਾਂ ਵਿੱਚ ਛੇ ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ ਸ਼ਹਿਰਾਂ…

Read More

ਯੂਕਰੇਨ ਨੇ ਬੋਲਿਆ ਰੂਸ ਤੇ ਧਾਵਾ, 9/11 ਵਾਂਗ ਕੀਤਾ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਮਗਰੋਂ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਅੱਜ ਯੂਕਰੇਨ ਨੇ ਰੂਸ ‘ਚ 38 ਮੰਜ਼ਿਲਾ ਉੱਚੀ ਇਮਾਰਤ ‘ਤੇ ਡ੍ਰੋਨ ਨਾਲ ਹਮਲਾ ਕਰ ਦਿੱਤਾ। ਯੂਕਰੇਨ ਦਾ ਡ੍ਰੋਨ ਸਿੱਧਾ ਇਮਾਰਤ ਵਿੱਚ ਜਾ ਡਿੱਗਿਆ। ਡ੍ਰੋਨ ਦੇ ਕ੍ਰੈਸ਼ ਹੋਣ ਕਾਰਨ ਘੱਟੋ-ਘੱਟ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਘਟਨਾ ਸੇਰਾਤੋਵ ਸ਼ਹਿਰ ਦੀ…

Read More

ਸਾਵਧਾਨ! ਪਾਕਿਸਤਾਨ ਦੇ ਸ਼ਾਤਰ ਸਾਈਬਰ ਠੱਗਾਂ ਦੀ ਹੁਣ ਪੰਜਾਬ ਦੇ ਕਾਰੋਬਾਰੀਆਂ ਤੇ ਨਜ਼ਰ

ਪਾਕਿਸਤਾਨ ’ਚ ਬੈਠੇ ਸਾਈਬਰ ਠੱਗਾਂ ਦੀ ਨਜ਼ਰ ਇਨ੍ਹੀਂ ਦਿਨੀਂ ਪੰਜਾਬ ’ਤੇ ਹੈ। ਉਹ ਲਗਾਤਾਰ ਪਾਕਿਸਤਾਨੀ ਨੰਬਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਾਰੋਬਾਰੀਆਂ ਨੂੰ ਠੱਗਣ ਦੇ ਵੱਖ-ਵੱਖ ਪੈਂਤੜੇ ਅਪਣਾ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਾਈਬਰ ਠੱਗ ਪਾਕਿਸਤਾਨੀ ਨੰਬਰ ਤੋਂ ਚੱਲਣ ਵਾਲੇ ਵ੍ਹਟਸਐਪ ’ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਡੀ. ਪੀ….

Read More

ਕੈਨੇਡਾ ਵਿੱਚ ਭਿੜ ਗਏ ਭਾਰਤੀ ਤੇ ਖਾਲਿਸਤਾਨੀ, ਜਾਣੋ ਪੂਰਾ ਮਾਮਲਾ

ਕੈਨੇਡਾ ਦੇ ਸਰੀ ‘ਚ ਆਜ਼ਾਦੀ ਦਿਵਸ ਮਨਾ ਰਹੇ ਭਾਰਤੀਆਂ ਅਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਇਕ ਵਾਰ ਫਿਰ ਮਾਹੌਲ ਤਣਾਅਪੂਰਨ ਹੋ ਗਿਆ। ਸਰੀ ‘ਚ ਭਾਰਤੀ ਲੋਕ ਤਿਰੰਗਾ ਲੈ ਕੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਆਜ਼ਾਦੀ ਦਿਵਸ ਮਨਾ ਰਹੇ ਸਨ। ਇਸ ਦੌਰਾਨ ਖਾਲਿਸਤਾਨੀ ਸਮਰਥਕ ਵੀ ਪਹੁੰਚ ਗਏ। ਹਾਲਾਤ ਵਿਗੜਦੇ ਦੇਖ ਕੇ ਕੈਨੇਡੀਅਨ ਪੁਲਿਸ ਨੂੰ ਹਰਕਤ ਵਿੱਚ ਆਉਣਾ…

Read More

ਲੈਂਡਿੰਗ ਦੌਰਾਨ ਜਹਾਜ਼ ਵਿੱਚ ਧੂੰਏਂ ਕਾਰਨ ਮਚੀ ਹਫ਼ੜਾ-ਦਫ਼ੜੀ, ਪੂਰਾ ਰਨਵੇ ਹੋਇਆ ਬੰਦ

ਜਾਪਾਨ ਦੇ ਨਾਰਿਤਾ ਹਵਾਈ ਅੱਡੇ ‘ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਲੈਂਡ ਕਰਦੇ ਸਮੇਂ ਅਚਾਨਕ ਧੂੰਆਂ ਉੱਠਣ ਲੱਗਾ। ਘਟਨਾ ਤੋਂ ਬਾਅਦ ਨਰਿਤਾ ਹਵਾਈ ਅੱਡੇ ਦਾ ਰਨਵੇਅ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਹਾਦਸੇ ‘ਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਨਿਊਜ਼ ਏਜੰਸੀ ਏਐਫਪੀ…

Read More