
ਨਿਊਜ਼ੀਲੈਂਡ ਨੇ Parent Resident Visa ਦਾ ਕੀਤਾ ਐਲਾਨ, ਭਾਰਤੀਆਂ ਨੂੰ ਹੋਵੇਗਾ ਵੱਡਾ ਫ਼ਾਇਦਾ
ਨਿਊਜ਼ੀਲੈਂਡ ਨੇ ਵੀਜ਼ਾ ਸਬੰਧੀ ਅਹਿਮ ਐਲਾਨ ਕੀਤਾ ਹੈ, ਜਿਸ ਨਾਲ ਭਾਰਤੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਦਰਅਸਲ, ਹੁਣ ਦਿ ਪੈਰੇਂਟ ਰੈਜ਼ੀਡੈਂਟ ਵੀਜ਼ਾ ਤਹਿਤ ਨਿਊਜ਼ੀਲੈਂਡ ਵਾਸੀ ਹੁਣ ਆਪਣੇ ਮਾਤਾ-ਪਿਤਾ ਨੂੰ ਪੱਕੇ ਤੌਰ ਤੇ ਆਪਣੇ ਕੋਲ ਪੱਕੇ ਰੱਖ ਸਕਦੇ ਹਨ । ਪੈਰੇਂਟ ਰੈਜ਼ੀਡੈਂਟ ਵੀਜ਼ਾ ਲਈ ਪ੍ਰਕਿਰਿਆ ਵਿੱਚ Expression of Interest ਮਤਲਬ ਦਿਲਚਸਪੀ ਦਾ ਪ੍ਰਗਟਾਵਾ ਪੇਸ਼ ਕਰਨਾ ਸ਼ਾਮਲ ਹੈ…