
ਇਜ਼ਰਾਈਲ ਨੇ ਬੇਰੂਤ ਦੇ ਰਿਹਾਇਸ਼ੀ ਇਲਾਕਿਆਂ ਚ ਕੀਤੀ ਬੰਬਾਰੀ, 22 ਦੀ ਮੌ.ਤ
ਇਜ਼ਰਾਈਲ ਨੇ ਵੀਰਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਡਾਊਨਟਾਊਨ ‘ਤੇ ਕਈ ਹਵਾਈ ਹਮਲੇ ਕੀਤੇ। ਇਸ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ ਅਤੇ 117 ਲੋਕ ਜ਼ਖਮੀ ਹੋ ਗਏ। ਇਜ਼ਰਾਈਲ ਡਿਫੈਂਸ ਫੋਰਸ IDF ਅਨੁਸਾਰ ਇਹ ਹਵਾਈ ਹਮਲੇ ਰਾਸ ਅਲ ਨਬੇਹ, ਅਲ-ਨੁਵੈਰੀ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਲਿਬਨਾਨ ਵਿਚ…