
ਕਸ਼ਮੀਰ ਵਿੱਚ ਹੋਈ ਬਰਫਬਾਰੀ, ਪੰਜਾਬ ਵਿਚ ਵੀ ਦਿਖੇਗਾ ਅਸਰ
ਉੱਤਰੀ ਭਾਰਤ ਵਿਚੋਂ ਮਾਨਸੂਨ ਰਵਾਨਾ ਹੋਏ ਇੱਕ ਹਫ਼ਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਅਕਤੂਬਰ ਮਹੀਨੇ ‘ਚ ਲੋਕਾਂ ਨੂੰ ਉਮੀਦ ਸੀ ਕਿ ਮਾਨਸੂਨ ਦੇ ਰਵਾਨਾ ਹੁੰਦੇ ਹੀ ਠੰਢ ਸ਼ੁਰੂ ਹੋ ਜਾਵੇਗੀ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।ਇਸ ਸਮੇਂ ਦਿੱਲੀ-ਐਨਸੀਆਰ, ਉੱਤਰਾਖੰਡ, ਹਿਮਾਚਲ, ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਰਗੇ ਰਾਜਾਂ ਵਿਚ ਗਰਮੀ ਮੁੜ ਜ਼ੋਰ ਫੜ ਰਹੀ ਹੈ।…