
ਹੁਣ ਟ੍ਰੇਨ ਵਿੱਚ ਮੇਰੀ ਸਹੇਲੀ ਰੱਖੇਗੀ ਪੂਰਾ ਖ਼ਿਆਲ, ਮਹਿਲਾ ਯਾਤਰੀਆਂ ਲਈ ਸ਼ੁਰੂ ਹੋਈ ਮੁਹਿੰਮ
ਰੇਲਗੱਡੀ ‘ਚ ਜਦੋਂ ਕੋਈ ਔਰਤ ਇਕੱਲੀ ਸਫ਼ਰ ਕਰਦੀ ਹੈ ਤਾਂ ਉਹ ਬਹੁਤ ਚਿੰਤਤ ਰਹਿੰਦੀ ਹੈ। ਮਹਿਲਾ ਯਾਤਰੀ ਨੂੰ ਚਿੰਤਾ ਹੁੰਦੀ ਹੈ ਕਿ ਜੇ ਸਫ਼ਰ ਦੌਰਾਨ ਉਸ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕੀ ਕਰੇਗੀ ਜਾਂ ਰਾਤ ਨੂੰ ਸਟੇਸ਼ਨ ‘ਤੇ ਪਹੁੰਚ ਕੇ ਘਰ ਕਿਵੇਂ ਜਾਵੇਗੀ। ਮਹਿਲਾ ਯਾਤਰੀਆਂ ਨੂੰ ਦਰਪੇਸ਼ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਰਤੀ…