
ਕਾਂਸਟੇਬਲਾਂ ਦੀ ਭਰਤੀ ਲਈ ਦੌੜ ਦੌਰਾਨ 12 ਨੌਜਵਾਨਾਂ ਦੀ ਮੌਤ, 100 ਤੋਂ ਵੱਧ ਬੇਹੋਸ਼
ਝਾਰਖੰਡ ਵਿਚ ਐਕਸਾਈਜ਼ ਕਾਂਸਟੇਬਲ ਦੀ ਭਰਤੀ ਲਈ ਦੌੜ ਪ੍ਰਕਿਰਿਆ ਚੱਲ ਰਹੀ ਸੀ। ਇਸ ਦੌਰਾਨ ਉਮੀਦਵਾਰਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ। ਹਾਲਾਤ ਇਹ ਬਣ ਗਏ ਕਿ ਨੌਕਰੀ ਲੈਣ ਦਾ ਸੁਪਨਾ ਲੈ ਕੇ ਦੌੜ ਲਈ ਆਏ ਕਈ ਉਮੀਦਵਾਰ ਆਪਣੀ ਜਾਨ ਤੋਂ ਹੱਥ ਧੋ ਬੈਠੇ। ਕਾਂਸਟੇਬਲ ਭਰਤੀ ਦੇ ਸਰੀਰਕ ਟੈਸਟ ਦੌਰਾਨ ਹੁਣ ਤੱਕ 12 ਉਮੀਦਵਾਰਾਂ ਦੀ ਮੌਤ ਹੋ…