
PGI ਚੰਡੀਗੜ੍ਹ ਜਾ ਰਹੇ ਹੋ ਤਾਂ ਹੋਵੇਗੀ ਪਰੇਸ਼ਾਨੀ, ਨਹੀਂ ਹੋਵੇਗਾ ਇਲਾਜ
ਮੰਗਲਵਾਰ ਤੋਂ PGI ਵਿੱਚ ਨਵੇਂ ਕਾਰਡ ਨਹੀਂ ਬਣਾਏ ਜਾਣਗੇ ਅਤੇ ਐਂਟਰੀ ਪੁਰਾਣੇ ਕਾਰਡਾਂ ‘ਤੇ ਹੀ ਕੀਤੀ ਜਾਵੇਗੀ। ਅਜਿਹੇ ਵਿੱਚ ਨਵੇਂ ਮਰੀਜ਼ ਪੀਜੀਆਈ ਵਿੱਚ ਇਲਾਜ ਨਹੀਂ ਕਰਵਾ ਸਕਣਗੇ। ਇਹ ਐਲਾਨ ਰੈਜ਼ੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਕੀਤਾ ਹੈ। ਦੱਸਿਆ ਗਿਆ ਹੈ ਕਿ ਪੁਰਾਣੇ ਕਾਰਡ ‘ਤੇ ਐਂਟਰੀ 8 ਤੋਂ 9.30 ਤੱਕ ਡੇਢ ਘੰਟੇ ਤੱਕ ਹੀ ਹੋਵੇਗੀ ਅਤੇ ਚੈਕਅੱਪ…