
ਮੁਲਾਜ਼ਮਾਂ ਨੂੰ ਲੱਗੇਗਾ ਵੱਡਾ ਝਟਕਾ! ਬੰਦ ਹੋਵੇਗੀ 1947 ਵਿੱਚ ਖੁੱਲ੍ਹੀ ਇਤਿਹਾਸਕ ਫੈਕਟਰੀ
ਐਫਐਮਸੀਜੀ ਸੈਕਟਰ ਦੀ ਦਿੱਗਜ ਕੰਪਨੀ ਬ੍ਰਿਟਾਨੀਆ ਆਪਣੀ ਇੱਕ ਫੈਕਟਰੀ ਨੂੰ ਬੰਦ ਕਰਨ ਜਾ ਰਹੀ ਹੈ, ਜੋ ਦੇਸ਼ ਦੀ ਆਜ਼ਾਦੀ ਦੇ ਸਮੇਂ 1947 ਵਿੱਚ ਖੋਲ੍ਹੀ ਗਈ ਸੀ। ਕੋਲਕਾਤਾ, ਪੱਛਮੀ ਬੰਗਾਲ ਵਿੱਚ ਸਥਿਤ ਇਹ ਇਤਿਹਾਸਕ ਫੈਕਟਰੀ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ਦੀ ਸਭ ਤੋਂ ਪੁਰਾਣੀ ਪ੍ਰੋਡਕਸ਼ਨ ਯੂਨਿਟ ਹੈ। ਇਹ ਯੂਨਿਟ ਬ੍ਰਿਟਾਨੀਆ ਮੈਰੀ ਗੋਲਡ ਅਤੇ ਗੁੱਡ ਡੇ ਵਰਗੇ ਬਿਸਕੁਟ ਬਣਾਉਣ…