ਹੈਰਾਨੀਜਨਕ ਮਾਮਲਾ- ਸਮੋਸੇ ਚ ਆਲੂ ਦੀ ਥਾਂ ਨਿਕਲੇ ਕੰਡੋਮ, ਪੈ ਗਿਆ ਭੜਥੂ
ਮਹਾਰਾਸ਼ਟਰ ਦੇ ਪੁਣੇ ਤੋਂ ਅਜੀਬ ਖਬਰ ਸਾਹਮਣੇ ਆਈ ਹੈ। ਇੱਥੇ ਪਿੰਪਰੀ ਚਿੰਚਵਾੜ ਖੇਤਰ ‘ਚ ਇਕ ਨਾਮੀ ਆਟੋਮੋਬਾਈਲ ਕੰਪਨੀ ਨੂੰ ਸਪਲਾਈ ਕੀਤੇ ਗਏ ਸਮੋਸੇ ‘ਚ ਕਥਿਤ ਤੌਰ ‘ਤੇ ਕੰਡੋਮ, ਗੁਟਖਾ ਤੇ ਪੱਥਰ ਮਿਲੇ ਹਨ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਕੇਸ ਦਰਜ…