ਹਵਾਈ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! ਰੱਦ ਹੋਈਆਂ ਸੈਂਕੜੇ ਉਡਾਣਾਂ
ਪਿਛਲੇ ਕੁਝ ਦਿਨਾਂ ਤੋਂ ਪਾਇਲਟਾਂ ਦੀ ਕਮੀ ਦਾ ਅਸਰ ਵਿਸਤਾਰਾ ਏਅਰਲਾਈਨਜ਼ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਪਿਛਲੇ ਚਾਰ ਦਿਨਾਂ ‘ਚ ਵਿਸਤਾਰਾ ਏਅਰਲਾਈਨਜ਼ ਵੱਲੋਂ 100 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਡੀਜੀਸੀਏ ਨੇ ਫਲਾਈਟ ਰੱਦ ਹੋਣ ਅਤੇ ਦੇਰੀ ਬਾਰੇ ਰੋਜ਼ਾਨਾ ਰਿਪੋਰਟ ਮੰਗੀ ਸੀ। ਇਸ ਦੌਰਾਨ ਵਿਸਤਾਰਾ ਏਅਰਲਾਈਨਜ਼ ਦੇ ਸੀਈਓ ਵਿਨੋਦ ਕੰਨਨ ਨੇ ਉਮੀਦ ਜਤਾਈ…