
ਜੰਮੂ-ਕਸ਼ਮੀਰ ਖਾਈ ਵਿੱਚ ਡਿੱਗੀ ਫੌਜ ਦੀ ਗੱਡੀ, 5 ਜਵਾਨਾਂ ਦੀ ਮੌ.ਤ
ਜੰਮੂ-ਕਸ਼ਮੀਰ ਦੇ ਮੇਂਡਰ ‘ਚ ਕੰਟਰੋਲ ਰੇਖਾ (LOC.) ਨੇੜੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਫੌਜ ਦਾ ਵਾਹਨ ਖਾਈ ‘ਚ ਡਿੱਗ ਗਿਆ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਗੱਡੀ ‘ਚ ਸਵਾਰ ਕਈ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹਨ। ਭਾਰਤੀ ਫੌਜ ਦਾ ਇਹ ਵਾਹਨ ਪੁਣਛ ਦੇ ਮੇਂਢਰ ‘ਚ…