ਹਰਿਆਣਾ ਚ ਗਰਜ਼ੇ ਕੇਜਰੀਵਾਲ, ਪੜ੍ਹੋ ਕੀ ਦਿੱਤਾ ਨਵਾਂ ਸਲੋਗਨ
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਮੁੱਖ ਟਾਰਗੇਟ ਹਰਿਆਣਾ ਵੀ ਬਣਦਾ ਜਾ ਰਿਹਾ ਹੈ। ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਕੁਰੂਕਸ਼ੇਤਰ ਸੀਟ ਤੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। I.N.D.I.A ਗਠਜੋੜ ਦੀ ਸੀਟ ਵੰਡ ਦੇ ਤਹਿਤ ‘ਆਪ’…