
ਚੋਣਾਂ ‘ਚ ਵੱਧਣ ਲੱਗੀ ਪ੍ਰਾਈਵੇਟ ਜਹਾਜ਼ ਦੀ ਮੰਗ, ਕਿਰਾਇਆ ਪੜ੍ਹ ਕੇ ਹੋਵੋਗੇ ਹੈਰਾਨ
ਜਿਵੇਂ-ਜਿਵੇਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀਆਂ ਹਨ, ਉਸੇ ਤਰ੍ਹਾਂ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਵਿਸ਼ੇਸ਼ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮੰਗ ਇਸ ਵਾਰ 40 ਫੀਸਦੀ ਵਧਣ ਦੀ ਸੰਭਾਵਨਾ ਹੈ। ਹਵਾਬਾਜ਼ੀ ਮਾਹਿਰਾਂ ਵੱਲੋਂ ਇਸ ਗੱਲ ਦਾ ਖ਼ਦਸ਼ਾ ਜਿਤਾਇਆ ਗਿਆ ਹੈ। ਇਸ ਸਬੰਧੀ ਕਲੱਬ ਵਨ ਏਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਨ ਮਹਿਰਾ ਨੇ ਪੀਟੀਆਈ…