
ਚੰਡੀਗੜ੍ਹ ਵਿੱਚ ਮੇਅਰ ਦੀ ਸੀਟ ਤੇ BJP ਨੂੰ ਮਿਲੀ ਜਿੱਤ
ਚੰਡੀਗੜ੍ਹ ਵਿੱਚ ਮੇਅਰ ਚੋਣਾਂ ਵਿੱਚ ਗਠਜੋੜ ਉਮੀਦਵਾਰ ਪ੍ਰੇਮਲਤਾ ਨੂੰ ਝਟਕਾ ਲੱਗਾ ਹੈ। ਮੇਅਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਹਾਰ ਗਿਆ ਹੈ ਅਤੇ ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਜਿੱਤ ਗਈ ਹੈ। ਭਾਜਪਾ ਨੇ ਇਕੱਲੇ ਚੋਣਾਂ ਲੜੀਆਂ ਸਨ ਅਤੇ ਹਰਪ੍ਰੀਤ ਕੌਰ ਬਬਲਾ ਨੂੰ ਮੇਅਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਸੀ। ਇਹ ਚੋਣ ਹਾਈ ਕੋਰਟ…