
ਡੇਰੇ ‘ਚ ਫਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ,7 ਜਖ਼ਮੀ
ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫਟਿਆ ਗੈਸ ਸਿਲੰਡਰ, ਡੇਰੇ ਵਿਖੇ ਬਰਸੀ ਸੰਬੰਧੀ ਚੱਲ ਰਹੇ ਸਮਾਗਮਾਂ ਦੌਰਾਨ ਹੋਈ ਘਟਨਾ, 5-6 ਵਿਅਕਤੀ ਜ਼ਖਮੀ ਹੋਏ ਹਨ। ਗਿੱਦੜਬਾਹਾ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਡੇਰਾ ਬਾਬਾ ਗੰਗਾ ਰਾਮ ਵਿਖੇ ਹਫਤਾ ਭਰ ਚੱਲਦੇ ਹਨ ਸਮਾਗਮ, ਇਸ ਸੰਬੰਧੀ ਲੰਗਰ ਤਿਆਰ ਕਰਦਿਆ ਅਚਾਨਕ ਸਿਲੰਡਰ ਫੱਟਿਆ। ਜਿਸ ਤੋਂ ਬਾਅਦ…