
ਪੰਜਾਬ ‘ਚ ਅੱਜ ਸਭ ਤੋਂ ਵੱਡਾ ਦਿਨ, ਹੁਣ ਤਿਆਰ ਹੋਵੇਗਾ ਚੋਣਾਂ ਦਾ ਅਸਲ ਮੈਦਾਨ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮੈਦਾਨ ਪੁਰੀ ਤਰ੍ਹਾਂ ਨਾਲ ਭੱਖ ਗਿਆ ਹੈ। ਹਲਾਂਕਿ ਅੱਜ ਦਾ ਦਿਨ ਉਹ ਹੈ, ਜਦੋਂ ਜਿਹੜੇ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੰਦੇ ਹਨ ਤਾਂ ਉਹ ਆਪਣੇ ਕਾਗਜ਼ ਚੋਣ ਕਮਿਸ਼ਨ ਤੋਂ ਵਾਪਸ ਲੈ ਸਕਦਾ ਹੈ। 7 ਮਈ ਤੋਂ ਸ਼ੁਰੂ ਹੋਈਆਂ ਨਾਮਜ਼ਦਗੀਆਂ 14 ਮਈ ਤੱਕ ਚੱਲੀਆਂ ਸਨ। ਫਿਰ 15 ਮਈ ਤੋਂ 16 ਮਈ…