ਹੌਲਾ ਮਹੱਲਾ ਜਾਣ ਵਾਲਿਆਂ ਲਈ ਅਹਿਮ ਖ਼ਬਰ
ਹੋਲਾ ਮਹੱਲਾ ਤਿਉਹਾਰ ਦੀ ਆਰੰਭਤਾ ਕੀਰਤਪੁਰ ਸਾਹਿਬ ਵਿਚ 21 ਮਾਰਚ ਤੋਂ ਹੋ ਚੁੱਕੀ ਹੈ ਅਤੇ ਇਹ ਤਿਉਹਾਰ 23 ਮਾਰਚ ਤੱਕ ਇਥੇ ਮਨਾਇਆ ਜਾਵੇਗਾ, ਜਦਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ-ਮਹੱਲਾ 24 ਤੋਂ 26 ਮਾਰਚ ਤੱਕ ਮਨਾਇਆ ਜਾਵੇਗਾ। ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਮੁੱਚੇ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਹਨ। ਕੀਰਤਪੁਰ ਸਾਹਿਬ…