ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਸ਼ੁਰੂ, ਦੇਖੋ ਕੀ ਰਹੇਗਾ ਖ਼ਾਸ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਤੇ ਗੁਰੂ ਅੰਗਦ ਦੇਵ ਵੇਟਰਨਰੀ ਤੇ ਐਨੀਮਲ ਸਾਇਨਸਿਸ ਯੂਨੀਵਰਸਿਟੀ ਵਿੱਚ ਪਸ਼ੂ-ਪਾਲਣ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਮੇਲੇ ਦਾ ਉਦਘਾਟਨ ਕਰਨਗੇ। ਇਸ ਮੇਲੇ ਲਈ ਮੁੱਖ ਗਰਾਊਂਡ ਵਿੱਚ ਵੱਡਾ ਸਵਾਗਤੀ ਗੇਟ ਲਾਇਆ ਗਿਆ ਹੈ। ਉੱਥੇ ਹੀ ਵੱਖ-ਵੱਖ ਵਿਭਾਗਾਂ, ਖੇਤੀ ਸੰਦਾਂ ਅਤੇ ਹੋਰ…