ਸਵੇਰੇ-ਸਵੇਰੇ ਪਤੀ-ਪਤਨੀ ਨਾਲ ਵਾਪਰੀ ਮਾੜੀ ਘਟਨਾ, ਘਰ ਚ ਛਾਈ ਸੋਗ ਦੀ ਲਹਿਰ
ਅੱਜ ਸਵੇਰੇ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸਿੱਧਵਾਂ ਬੇਟ-ਲੁਧਿਆਣਾ ਸੜਕ ’ਤੇ ਟਰੱਕ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ਤੋਂ ਭੜਕੇ ਲੋਕਾਂ ਨੇ ਸੜਕ ਜਾਮ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਦਸਿਆ ਜਾ ਰਿਹਾ ਹੈ ਕਿ ਪਿੰਡ ਚੰਗਣਾ ਵਾਸੀ ਨੌਜਵਾਨ ਪ੍ਰਦੀਪ ਸਿੰਘ ਪਤਨੀ ਮਨਦੀਪ ਕੌਰ ਨਾਲ ਮੋਟਰਸਾਈਕਲ ’ਤੇ ਨਕੋਦਰ ਮੱਥਾ…