
ਲੋਕੀਂ ਵਿਆਹ ਚ ਪਾਉਂਦੇ ਰਹੇ ਭੰਗੜਾ, ਚੋੋਰ ਕਰ ਗਏ 23 ਤੋਲੇ ਸੋਨਾ ਚੋਰੀ !
ਕਪੂਰਥਲਾ ਦੇ ਸੁਲਤਾਨਪੁਰ ਰੋਡ ‘ਤੇ ਸਥਿਤ ਇੱਕ ਹੋਟਲ ਕੰਪਲੈਕਸ ਵਿੱਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਸ ਦੇਈਏ ਕਿ ਇੱਥੇ ਚੱਲ ਰਹੇ ਵਿਆਹ ਦੌਰਾਨ ਚੋਰਾਂ ਵੱਲੋਂ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਨ ਦੀ ਘਟਨਾ ਵਾਪਰੀ ਹੈ। ਬੈਗ ਵਿੱਚ ਕਰੀਬ 25 ਤੋਲੇ ਸੋਨੇ ਦੇ ਗਹਿਣੇ ਸਨ। ਸੂਟ ਅਤੇ ਬੂਟ ਪਹਿਨੇ ਚੋਰਾਂ ਦੀ ਇਹ ਘਟਨਾ ਸੀਸੀਟੀਵੀ…