
ਕਿਸਾਨ ਅੰਦੋਲਨ ਦੀ ਕਮਾਨ ਔਰਤਾਂ ਦੇ ਹੱਥ! ਸ਼ੰਭੂ ਤੇ ਖਨੌਰੀ ਬਾਰਡਰ ਤੇ ਪੜ੍ਹੋ ਹਾਲਾਤ
ਕਿਸਾਨ ਅੰਦੋਲਨ ਅੱਜ 24ਵੇਂ ਦਿਨ ਵੀ ਜਾਰੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨ ਦਿਨ-ਰਾਤ ਡਟੇ ਹੋਏ ਹਨ। ਉਧਰ ਹੀ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਤੇ ਇਸ ਮੋਰਚੇ ਦੀ ਕਮਾਨ ਔਰਤਾਂ ਨੇ ਸੰਭਾਲ ਲਈ ਹੈ। ਅੱਜ ਦੇ ਇਸ ਕਿਸਾਨ ਅੰਦੋਲਨ ਦੀ ਸਟੇਜ ਉਤੇ ਜਿਥੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਖਿਲਾਫ ਸ਼ਬਦੀ ਹਮਲੇ ਕੀਤੇ ਉਥੇ…