
ਪਾਕਿਸਤਾਨ ਵਿੱਚ ਪੈਰ ਨਹੀਂ ਧਰੇਗੀ ਟੀਮ ਇੰਡੀਆ, ਪੜ੍ਹੋ ਕਿੱਥੇ ਹੋਣਗੇ ਮੈਚ
ਚੈਂਪੀਅਨਸ ਟਰਾਫੀ 2025 ਪਾਕਿਸਤਾਨ ਵਿੱਚ ਕਰਵਾਈ ਜਾਣੀ ਹੈ। ਟੀਮ ਇੰਡੀਆ ਇਸ ਟੂਰਨਾਮੈਂਟ ਲਈ ਨਹੀਂ ਜਾਵੇਗੀ। ਇਕ ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਸਬੰਧੀ ਆਈਸੀਸੀ ਨਾਲ ਗੱਲ ਕਰੇਗਾ। ਇਸ ਵਾਰ ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ਦੇ ਤਹਿਤ ਕਰਵਾਈ ਜਾ ਸਕਦੀ ਹੈ। ਟੀਮ ਇੰਡੀਆ ਦੇ ਮੈਚ ਦੁਬਈ ਜਾਂ ਸ਼੍ਰੀਲੰਕਾ ‘ਚ ਹੋ ਸਕਦੇ ਹਨ। ਇਸ ਤੋਂ ਪਹਿਲਾਂ ਏਸ਼ੀਆ…