
ਹੁਣ ਨਹੀਂ ਪਵੇਗੀ Aadhaar Card ਦੀ ਲੋੜ! ਲਾਂਚ ਹੋਇਆ ਨਵਾਂ ਐਪ
ਕੇਂਦਰ ਸਰਕਾਰ ਨੇ ਆਧਾਰ ਕਾਰਡ ਦੀ ਵਰਤੋਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਹੋਟਲ, ਹਵਾਈ ਅੱਡੇ ਜਾਂ ਰੇਲ ਟਿਕਟ ਦੀ ਤਸਦੀਕ ਦੌਰਾਨ ਆਧਾਰ ਕਾਰਡ ਦੀ ਭੌਤਿਕ ਕਾਪੀ ਦੇਣ ਦੀ ਕੋਈ ਲੋੜ ਨਹੀਂ ਹੋਵੇਗੀ। ਕੇਂਦਰੀ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇੱਕ ਨਵੇਂ ‘ਆਧਾਰ ਐਪ’ ਦਾ ਐਲਾਨ ਕੀਤਾ ਜਿਸ ਰਾਹੀਂ QR ਕੋਡ ਨੂੰ ਸਕੈਨ…