ਹੁਣ ਕੰਪਨੀਆਂ ਹੀ ਸਸਤੇ ‘ਚ ਠੀਕ ਕਰਵਾਉਣਗੀਆਂ ਤੁਹਾਡਾ ਸਾਮਾਨ, ਪੜ੍ਹੋ ਪੂਰਾ ਮਾਮਲਾ

ਜੇਕਰ ਤੁਹਾਡਾਾ ਕਾਰ, ਮੋਬਾਈਲ ਫ਼ੋਨ, ਟੀਵੀ, ਫਰਿੱਜ ਆਦਿ ਘਰੇਲੂ ਸਮਾਨ ਖ਼ਰਾਬ ਹੋ ਜਾਂਦਾ ਹੈ ਤਾਂ ਹੁਣ ਸਸਤੇ ਵਿੱਚ ਉਨ੍ਹਾਂ ਦੀ ਮੁਰੰਮਤ ਕਰਵਾ ਸਕੋਗੇ। ਹਾਲ ਹੀ ਵਿੱਚ, ਸਰਕਾਰ ਨੇ ਖਪਤਕਾਰਾਂ ਦੀ ਸਹੂਲਤ ਲਈ ਮੁਰੰਮਤ ਦਾ ਅਧਿਕਾਰ ਫਰੇਮਵਰਕ ਲਿਆਂਦਾ ਹੈ ਤੇ ਇਸ ਢਾਂਚੇ ਦੇ ਤਹਿਤ ਚਾਰ ਸੈਕਟਰਾਂ ਨਾਲ ਸਬੰਧਤ ਨਿਰਮਾਣ ਕੰਪਨੀਆਂ ਨੂੰ ਉਹਨਾਂ ਦੇ ਉਤਪਾਦਾਂ ਅਤੇ ਉਹਨਾਂ…

Read More

ਵਟਸਐਪ ਮੈਸੇਜ ‘ਤੇ ਚੋਣ ਕਮਿਸ਼ਨ ਸਖ਼ਤ, IT ਮੰਤਰਾਲੇ ਨੂੰ ਦਿੱਤੇ ਇਹ ਆਦੇਸ਼

ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੇਜੇ ਜਾ ਰਹੇ ‘ਵਿਕਸਿਤ ਭਾਰਤ’ ਨਾਮ ਦੇ ਵਟਸਐਪ ਸੰਦੇਸ਼ ‘ਤੇ ਚੋਣ ਕਮਿਸ਼ਨ ਨੇ ਸਖ਼ਤੀ ਦਿਖਾਈ ਹੈ। ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਵਟਸਐਪ ‘ਤੇ ‘ਵਿਕਸਿਤ ਭਾਰਤ’ ਸੰਦੇਸ਼ਾਂ ਦੀ ਡਿਲੀਵਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੋਣ ਕਮਿਸ਼ਨ ਨੇ ਇਸ ਸਬੰਧੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ…

Read More

ਭਾਰਤੀ ਕਰਮਚਾਰੀਆਂ ਦੀਆਂ ਤਨਖਾਹਾਂ ਕਰੀਬ 54% ਵਧ ਸਕਦੀਆਂ, ਰਿਪੋਰਟ ਚ ਖ਼ੁਲਾਸਾ

ਜਿਸ ਸਮੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ, ਤਾਂ AI ਹੁਨਰ ਅਤੇ ਮੁਹਾਰਤ ਵਾਲੇ ਭਾਰਤੀ ਕਾਮਿਆਂ ਦੀ ਤਨਖ਼ਾਹ ਵਿੱਚ 54 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ, ਜਿਸ ਵਿੱਚ IT (65 ਪ੍ਰਤੀਸ਼ਤ) ਅਤੇ ਖੋਜ ਅਤੇ ਵਿਕਾਸ (62 ਪ੍ਰਤੀਸ਼ਤ) ਕਰਮਚਾਰੀਆਂ ਨੂੰ ਸਭ ਤੋਂ ਵੱਧ ਲਾਭ ਮਿਲੇਗਾ। ਤਨਖਾਹ ਵਿੱਚ ਵਾਧਾ ਵਾਰੇ ਇੱਕ ਨਵੀਂ…

Read More

Paytm ਨੂੰ ਮਿਲੀ ਵੱਡੀ ਰਾਹਤ, ਮਿਲਿਆ ਥਰਡ ਪਾਰਟੀ UPI ਐਪ ਲਾਇਸੈਂਸ

ਡਿਜੀਟਲ ਭੁਗਤਾਨ ਪਲੇਟਫਾਰਮ Paytm ਨੇ ਮਲਟੀ-ਬੈਂਕ ਮਾਡਲ ਦੇ ਤਹਿਤ NPCI ਤੋਂ ਥਰਡ ਪਾਰਟੀ ਐਪ ਦਾ ਲਾਇਸੈਂਸ ਪ੍ਰਾਪਤ ਕੀਤਾ ਹੈ।NPCI ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੇ Paytm ਦੀ ਮੂਲ ਕੰਪਨੀ One97 Communications Limited ਨੂੰ ਮਲਟੀ-ਬੈਂਕ ਮਾਡਲ ਦੇ ਤਹਿਤ UPI ਵਿੱਚ ਇੱਕ ਤੀਜੀ-ਧਿਰ ਐਪਲੀਕੇਸ਼ਨ ਪ੍ਰਦਾਤਾ ਵਜੋਂ ਮਨਜ਼ੂਰੀ ਦਿੱਤੀ ਹੈ। ਐਪਲੀਕੇਸ਼ਨ ਪ੍ਰੋਵਾਈਡਰ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ…

Read More

ਚੈੱਕ ਕਰ ਲਓ ਆਪਣੇ ਅਕਾਊਂਟ ਕਿਤੇ ਹੋ ਤਾਂ ਨਹੀਂ ਗਏ ਬੰਦ, 10 ਐਪਸ ਬੰਦ!

ਭਾਰਤ ਸਰਕਾਰ ਵੱਲੋਂ ਆਏ ਦਿਨ ਸੋਸ਼ਲ ਮੀਡੀਆ ਨੂੰ ਲੈ ਕੇ ਨਵੇਂ ਫੈਸਲੇ ਲਏ ਜਾ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਅਕਾਊਂਟਸ ਤੇ ਰੋਕ ਲਗਾਈ ਜਾ ਰਹੀ ਹੈ। ਉਧਰ ਹੀ ਓਟੀਟੀ ਪਲੇਟਫਾਰਸਮ ਇਨ੍ਹੀਂ ਦਿਨੀਂ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੇ ਹਨ। ਸਿਨੇਮਾ ਤੋਂ ਜ਼ਿਆਦਾ ਲੋਕ ਓਟੀਟੀ ਦੇਖਣਾ ਪਸੰਦ ਕਰ ਰਹੇ ਹਨ। ਇਥੇ ਹਰ ਤਰ੍ਹਾਂ ਦਾ…

Read More

ਇੰਟਰਨੈਟ ਤੋਂ ਬਿਨਾਂ ਕਰ USE ਸਕਦੇ ਹੋ WhatsApp! ਜਾਣੋ ਆਸਾਨ ਤਰੀਕਾ

ਤੁਹਾਡੇ ਕੋਲ ਇੰਟਰਨੈਟ ਨਹੀਂ ਹੈ ਪਰ ਵਟਸਐੱਪ ਚਲਾਉਣ ਦੀ ਇੱਛਾ ਹੋ ਰਹੀ ਹੈ ਤਾਂ ਅਜਿਹੇ ਚ ਤੁਸੀਂ ਕੀ ਕਰੋਗੇ? ਤੁਸੀ ਵੀ ਸੋਚੋਗੇ ਕੀ ਇੰਟਰਨੈਟ ਤੋਂ ਬਿਨਾਂ ਵਟਸਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ? ਕੀ ਇਹ ਸਵਾਲ ਕਦੇ ਤੁਹਾਡੇ ਮਨ ਵਿੱਚ ਆਇਆ ਹੈ? ਜੇਕਰ ਹਾਂ, ਤਾਂ ਸਮਝ ਲਓ ਕਿ ਇਹ ਖ਼ਬਰ ਤੁਹਾਡੇ ਲਈ ਹੀ ਲਿਖੀ ਜਾ…

Read More

SpaceX ਨੇ ਕੀਤਾ ਕਮਾਲ, ਲਾਂਚ ਕੀਤੇ 46 ਸਟਾਰਲਿੰਕ ਸੈਟੇਲਾਈਟ

ਐਲੋਨ ਮਸਕ ਦੀ ਏਰੋਸਪੇਸ ਕੰਪਨੀ ਸਪੇਸਐਕਸ ਨੇ ਸੋਮਵਾਰ ਨੂੰ ਛੇ ਘੰਟਿਆਂ ਦੇ ਅੰਦਰ 46 ਸਟਾਰਲਿੰਕ ਇੰਟਰਨੈਟ ਉਪਗ੍ਰਹਿ ਧਰਤੀ ਦੇ ਹੇਠਲੇ ਪੰਧ ਵਿੱਚ ਲਾਂਚ ਕੀਤੇ। ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ ਫਲੋਰੀਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ‘ਤੇ ਸਪੇਸ ਲਾਂਚ ਕੰਪਲੈਕਸ 40 (SLC-40) ਤੋਂ ਕੰਪਨੀ ਦੇ ਦੋ-ਪੜਾਅ ਵਾਲੇ ਫਾਲਕਨ 9 ਰਾਕੇਟ ‘ਤੇ ਸੈਟੇਲਾਈਟ ਲਾਂਚ…

Read More

PM ਮੋਦੀ ਨੇ 1000 ਦੀਦੀਆਂ ਨੂੰ ਸੌਂਪੇ ਡਰੋਨ, ਪੜ੍ਹੋ ਪੂਰੀ ਖ਼ਬਰ

ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਸ਼ਕਤ ਮਹਿਲਾ-ਵਿਕਸਤ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਹਜ਼ਾਰ ਦੀਦੀਆਂ ਨੂੰ ਡਰੋਨ ਸੌਂਪੇ। ਦੇਸ਼ ਭਰ ਦੀਆਂ 11 ਵੱਖ-ਵੱਖ ਥਾਵਾਂ ਤੋਂ ਨਮੋ ਡਰੋਨ ਦੀਦੀਆਂ ਨੇ ਇਸ ਵਿੱਚ ਹਿੱਸਾ ਲਿਆ ਹੈ। ਇਹ ਡਰੋਨ ਫਸਲਾਂ ਦੀ ਨਿਗਰਾਨੀ, ਕੀਟਨਾਸ਼ਕਾਂ-ਖਾਦਾਂ ਦਾ ਛਿੜਕਾਅ ਅਤੇ ਬੀਜ ਬੀਜਣ ਵਰਗੇ ਕੰਮਾਂ ਵਿੱਚ ਮਦਦਗਾਰ ਹੋਣਗੇ। ਪ੍ਰਧਾਨ…

Read More

ਹੁਣ UPI ਪੇਮੈਂਟ ‘ਚ ਵੀ Jio ਦਾ ਕਬਜ਼ਾ! ਪੜ੍ਹੋ ਕੀ ਹੋ ਸਕਦੇ ਬਦਲਾਅ

ਮੁਕੇਸ਼ ਅੰਬਾਨੀ ਜਲਦ ਹੀ UPI ਸੈਕਟਰ ‘ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਟੈਲੀਕਾਮ ਸੈਕਟਰ ‘ਚ ਇਤਿਹਾਸ ਰਚਣ ਤੋਂ ਬਾਅਦ ਹੁਣ ਇਸ ਸੈਗਮੈਂਟ ‘ਚ Jio ਦੀ ਐਂਟਰੀ ਕਾਰਨ PhonePe ਅਤੇ Paytm ਨੂੰ ਵੱਡਾ ਮੁਕਾਬਲਾ ਮਿਲਣ ਵਾਲਾ ਹੈ। ਜੀਓ ਨੇ ਦੂਰਸੰਚਾਰ ਖੇਤਰ ਵਿੱਚ ਮੁਫਤ ਡੇਟਾ ਅਤੇ ਕਾਲਿੰਗ ਸੁਵਿਧਾਵਾਂ ਪ੍ਰਦਾਨ ਕਰਕੇ ਗਾਹਕਾਂ ਨੂੰ ਪ੍ਰਾਪਤ ਕੀਤਾ ਅਤੇ…

Read More

Paytm Wallet ਸਬੰਧੀ RBI ਨੇ ਕੀਤਾ ਵੱਡਾ ਐਲਾਨ

 RBI ਨੇ Paytm Wallet ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਰਬੀਆਈ ਨੇ ਜਨਵਰੀ ਦੇ ਆਖਿਰ ਵਿਚ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੇ ਫਾਸਟੈਗ ਤੋਂ ਲੈ ਕੇ ਵਾਲੇਟ ਤੱਕ ਵਿਚ ਨਵੀਂ ਰਕਮ ਜੋੜਨ ਤੋਂ ਰੋਕ ਦਿੱਤਾ ਸੀ। ਲੋਕਾਂ ਨੂੰ ਇਸ ਬੈਨ ਤੋਂ ਪਹਿਲਾਂ 29 ਫਰਵਰੀ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਬਾਅਦ ਵਿਚ…

Read More