PlayStore ਤੋਂ ਹਟਾਏ ਐਪਸ ਆਏ ਵਾਪਸ, ਸਰਕਾਰ ਅੱਗਿਆ ਝੁਕਿਆ ਗੂਗਲ

ਗੂਗਲ ਨੇ ਆਖਰਕਾਰ ਭਾਰਤ ਸਰਕਾਰ ਅੱਗੇ ਝੁਕਦਿਆਂ ਭਾਰਤੀ ਸਟਾਰਟਅਪ ਐਪ ਨੂੰ ਅੰਸ਼ਕ ਰਾਹਤ ਦਿੱਤੀ ਹੈ ਜਿਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਗੂਗਲ ਨੇ ਕਿਹਾ ਕਿ Matrimony, Shaadi.com ਅਤੇ Info Edge ਵਰਗੀਆਂ ਕੰਪਨੀਆਂ ਨੂੰ ਪਲੇ ਸਟੋਰ ‘ਤੇ ਫਿਰ ਤੋਂ ਸੂਚੀਬੱਧ ਕੀਤਾ ਗਿਆ ਹੈ। ਗੂਗਲ ਨੇ ਪਲੇ ਸਟੋਰ ‘ਤੇ ਐਪ ਦੀ ਵਾਪਸੀ ਦਾ ਐਲਾਨ ਕਰਦੇ ਹੋਏ…

Read More

ਮਾਰਕ ਜ਼ਕਰਬਰਗ ਨੂੰ 1 ਘੰਟੇ ‘ਚ ਹੋਇਆ ਅਰਬਾਂ ਰੁਪਏ ਦਾ ਨੁਕਸਾਨ! ਜਾਣੋ ਕਾਰਨ

ਫੇਸਬੁੱਕ ਅਤੇ ਇੰਸਟਾਗ੍ਰਾਮ (ਮੇਟਾ) ਦੀਆਂ ਸੇਵਾਵਾਂ 1 ਘੰਟੇ ਲਈ ਬੰਦ ਰਹਿਣ ਕਾਰਨ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ। ਦਸ ਦੇਈਏ ਕਿ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਥ੍ਰੈਡ ਅਤੇ ਵਟਸਐਪ ਰਾਤ ਨੂੰ ਅਚਾਨਕ ਡਾਊਨ ਹੋ ਗਏ, ਜਿਸ ਕਾਰਨ ਉਪਭੋਗਤਾ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਰਹੇ। ਫੇਸਬੁੱਕ…

Read More

ਅੱਜ ਚੱਲੇਗੀ ਭਾਰਤ ਦੀ ਪਹਿਲੀ ਅੰਡਰਵਾਟਰ ਟ੍ਰੇਨ, PM ਮੋਦੀ ਦਿਖਾਉਣਗੇ ਹਰੀ ਝੰਡੀ

ਅੱਜ ਭਾਰਤ ਚ ਪਹਿਲੀ ਅੰਡਰਵਾਟਰ ਟਰੇਨ ਦੀ ਸ਼ੁਰੂਆਤ ਹੋਣ ਵਾਲੀ ਹੈ। PM ਨਰਿੰਦਰ ਮੋਦੀ ਕੋਲਕਾਤਾ ਵਿੱਚ ਅੰਡਰਵਾਟਰ ਮੈਟਰੋ ਦਾ ਉਦਘਾਟਨ ਕਰਨਗੇ। ਇਸ ਦੌਰਾਨ PM ਮੋਦੀ 15400 ਕਰੋੜ ਰੁਪਏ ਦੇ ਮੈਟਰੋ ਨਾਲ ਸਬੰਧਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਨਾਲ ਹੀ ਪ੍ਰਧਾਨ ਮੰਤਰੀ ਮੈਟਰੋ ਦੀ ਪਹਿਲੀ ਜਨਤਕ ਸਵਾਰੀ ਵੀ ਲੈਣਗੇ। ਇਹ ਮੈਟਰੋ ਹਾਵੜਾ ਮੈਦਾਨ…

Read More

ਹੁਣ ਰੇਲ ‘ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗਾ Swiggy ਤੋਂ ਖਾਣਾ!

IRCTC ਵੱਲੋਂ ਫੂਡ ਡਿਲੀਵਰੀ ਐਪ Swiggy ਨਾਲ ਸਮਝੌਤਾ ਕੀਤਾ ਗਿਆ ਹੈ। ਦਰਅਸਲ, ਇਸ ਸਮਝੌਤੇ ਮੁਤਾਬਕ ਯਾਤਰੀ ਹੁਣ ਆਪਣੀ ਰੇਲ ਯਾਤਰਾ ਦੌਰਾਨ ਸਵਿਗੀ ਤੋਂ ਖਾਣਾ ਮੰਗਵਾ ਸਕਦੇ ਹਨ।ਯਾਤਰੀਆਂ ਨੂੰ ਇਹ ਸਹੂਲਤ ਬੈਂਗਲੁਰੂ, ਭੁਵਨੇਸ਼ਵਰ, ਵਿਸ਼ਾਖਾਪਟਨਮ ਤੇ ਵਿਜੇਵਾੜਾ ਰੇਲਵੇ ਸਟੇਸ਼ਨਾਂ ‘ਤੇ 12 ਮਾਰਚ, 2024 ਤੋਂ ਮਿਲੇਗੀ। ਸਵਿਗੀ ਨੇ ਆਪਣੇ ਬਿਆਨ ‘ਚ ਕਿਹਾ ਕਿ ਹੁਣ ਫੂਡ ਡਿਲੀਵਰੀ ਸੇਵਾ 59…

Read More

ਜਲਦੀ ਅਪਡੇਟ ਕਰੋ ਆਪਣਾ ਪੁਰਾਣਾ ਆਧਾਰ ਕਾਰਡ, ਨਹੀਂ ਤਾਂ ਹੋ ਸਕਦੀ ਪਰੇਸ਼ਾਨੀ

ਆਧਾਰ ਕਾਰਡ ਹੁਣ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਬੈਂਕਿੰਗ, ਸਿੱਖਿਆ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ ਹਰ ਚੀਜ਼ ਲਈ ਇਹ ਜ਼ਰੂਰੀ ਹੈ। ਅਜਿਹੇ ‘ਚ ਜੇਕਰ ਆਧਾਰ ਕਾਰਡ ‘ਚ ਨਾਮ ਜਾਂ ਪਤੇ ‘ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਮੱਸਿਆ ਆ ਜਾਂਦੀ ਹੈ। ਇਹ ਗਲਤੀ ਖਾਸ ਤੌਰ ‘ਤੇ ਪੁਰਾਣੇ ਆਧਾਰ…

Read More